ਪੜਚੋਲ ਕਰੋ
ਕੈਪਟਨ ਸਰਕਾਰ ਦੇ ਮੰਤਰੀਆਂ ਵਲੋਂ ਮਾਸਕ ਨਾ ਪਾਉਣ ਦਾ ਸਵਾਲ ਟਾਲ ਗਏ ਸੋਨੀ
ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ 130ਵੀਂ ਜਯੰਤੀ ਅੱਜ, ਡਾ. ਭੀਮਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਦੇਣ ਹੈਰੀਟੇਜ ਸਟ੍ਰੀਟ ਪੁੱਜੇ ਓਪੀ ਸੋਨੀ, ਸੂਬੇ 'ਚ ਲਗਾਤਾਰ ਵੱਧਦੇ ਕੋਰੋਨਾ ਨੂੰ ਲੈ ਕੇ ਬੋਲੇ ਕੈਬਨਿਟ ਮੰਤਰੀ ਓਪੀ ਸੋਨੀ, ਕੈਪਟਨ ਸਰਕਾਰ ਦੇ ਮੰਤਰੀਆਂ ਵਲੋਂ ਮਾਸਕ ਨਾ ਪਾਉਣ ਦਾ ਸਵਾਲ ਟਾਲ ਗਏ ਸੋਨੀ, ਸੋਨੀ ਬੋਲੇ- ਮੁੱਖ ਮੰਤਰੀ ਤੇ ਸਰਕਾਰ ਸੰਜੀਦਾ ਢੰਗ ਨਾਲ ਕੋਰੋਨਾ ਨਾਲ ਨਿਪਟਣ 'ਤੇ ਲੱਗੀ ਹੈ, 'ਸਾਰਿਆਂ ਦਾ ਫਰਜ਼ ਸੰਵਿਧਾਨ ਦੀ ਕੀਤੀ ਜਾਵੇ ਰਾਖੀ', ਅੰਬੇਡਕਰ ਜੀ ਨੇ ਸਾਰੇ ਦੇਸ਼ ਨੂੰ ਇੱਕ ਮਾਲਾ 'ਚ ਪਰੋਇਆ
ਕੋਰੋਨਾ ਦੀ ਮਹਾਂਮਾਰੀ ਤੋਂ ਸਭ ਨੂੰ ਬਚਣ ਦੀ ਲੋੜ।
ਪੰਜਾਬ
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!
ਹੋਰ ਵੇਖੋ











