ਪੜਚੋਲ ਕਰੋ
ਕੈਪਟਨ ਦੀ ਕਲੀਨ ਚਿੱਟ 'ਤੇ BJP ਦਾ ਹੱਲਾ
ਜਲੰਧਰ 'ਚ ਬੀਜੇਪੀ ਲੀਡਰਾਂ ਨੂੰ ਲਿਆ ਗਿਆ ਹਿਰਾਸਤ 'ਚ.ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਕੱਢਿਆ ਜਾਣਾ ਸੀ ਮਾਰਚ.ਸੁਰੱਖਿਆ ਦੇ ਹਵਾਲੇ ਨਾਲ ਬੀਜੇਪੀ ਲੀਡਰ ਲਏ ਗਏ ਹਿਰਾਸਤ.ਬੀਜੇਪੀ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਕੀਤਾ ਸੀ ਐਲਾਨ.ਕਥਿਤ ਸਕੌਲਰਸ਼ਿਪ ਘੁਟਾਲੇ 'ਤੇ ਪੰਜਾਬ 'ਚ ਰੌਲਾ.ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਵਿਰੋਧੀਆਂ ਦੇ ਸਵਾਲ ਬਰਕਰਾਰ
ਹੋਰ ਵੇਖੋ























