ਪੜਚੋਲ ਕਰੋ

Panchayat Election | ਘਨੌਰ 'ਚ ਪੰਚਾਇਤੀ ਚੋਣਾ ਨੂੰ ਲੈ ਕੇ ਮਾਹੌਲ ਗਰਮ | abp sanjha |

ਚੋਣਾਂ ਨੂੰ ਲੈ ਕੇ ਘਨੌਰ ਦੇ ਯੂਨੀਵਰਸਿਟੀ ਕਾਲਜ ਦੇ ਵਿੱਚ ਮਾਹੌਲ ਹੋਇਆ ਗਰਮ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਰਕਾਰ ਤੇ ਲਾਏ ਧੱਕਾਸ਼ਾਹੀ ਦੇ ਆਰੋਪ ਪੰਚਾਇਤੀ ਚੋਣਾਂ ਭਰਨ ਦਾ ਅੱਜ ਆਖਰੀ ਦਿਨ ਹੈ ਤੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਯੂਨੀਵਰਸਿਟੀ ਕਾਲਜ ਘਨੌਰ ਦੀ ਗੱਲ ਕਰੀਏ ਤਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਦੇ ਲਈ ਆਪਣੀਆਂ ਨਾਮਜਦੀਆਂ ਭਰਨ ਦੇ ਲਈ ਲੋਕ ਪਹੁੰਚ ਰਹੇ ਹਨ ਉਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਦਲ ਲਾਲ ਜਲਾਲਪੁਰ ਨੇ ਮੌਜੂਦਾ ਸਰਕਾਰ ਦੇ ਉੱਪਰ ਕਈ ਆਰੋਪ ਲਗਾਉਂਦਿਆਂ ਹੋਇਆਂ ਕਿਹਾ ਕਿ ਘਨੌਰ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਵੱਲੋਂ ਕਬਜ਼ਾ ਕੀਤਾ ਗਿਆ ਹੈ ਅਤੇ ਉਹਨਾਂ ਦੇ ਸਰਪੰਚਾਂ ਨੂੰ ਫਾਰਮ ਤੱਕ ਵੀ ਨਹੀਂ ਭਰਨ ਦਿੱਤੇ ਜਾ ਰਹੇ ਜਿਸ ਨੂੰ ਲੈ ਕੇ ਯੂਨੀਵਰਸਿਟੀ ਕਾਲਜ ਘਨੌਰ ਦੇ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਵੀ ਨਾਰੇ ਲਗਾਏ ਗਏ ਦੂਜੀ ਤਰਫ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਯੂਨੀਵਰਸਿਟੀ ਕਾਲਜ ਵਿੱਚ ਦਾਖਲ ਹੁੰਦਿਆਂ ਹੀ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਸਮਝਾਉਂਦਾ ਹੋਇਆ ਨਜ਼ਰ ਆਇਆ। ਜੇ ਸਾਡੇ ਸਰਪੰਚਾਂ ਦੇ ਫਾਰਮ ਨਾ ਲਏ ਤਾਂ ਹਾਈਵੇ ਕਰਾਂਗੇ ਬੰਦ:- ਮਦਨ ਲਾਲ ਜਲਾਲਪੁਰ

ਸ਼ਾਟ ਵੀਡੀਓ Punjab822021

ਹੋਰ ਵੇਖੋ
Advertisement
Advertisement

ਵੀਡੀਓਜ਼

ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾਕਿਸਾਨ ਲੀਡਰਾਂ ਨੇ 101 ਕਿਸਾਨਾਂ ਦਾ ਜੱਥਾ ਵਾਪਿਸ ਬੁਲਾਇਆਕਿਸਾਨਾਂ ਨੇ ਕੇਂਦਰ ਨੂੰ ਦਿੱਤਾ 2 ਦਿਨਾਂ ਦਾ ਅਲਟੀਮੇਟਮ, ਪੜ੍ਹੋ ਪੂਰੇ ਦਿਨ ਦਾ ਹਾਲ
Advertisement

ਟਾਪ ਹੈਡਲਾਈਨ

ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 

Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ

Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਹਰਿਆਣਾ ਪੁਲਿਸ ਨੇ ਦਾਗ਼ੇ ਅਣਗਿਣਤ ਅੱਥਰੂ ਗੈਸ ਦੇ ਗੋਲੇ, ਕਈ ਮਰਜੀਵੜੇ ਜ਼ਖ਼ਮੀ, ਕਿਸਾਨਾਂ ਨੇ ਵਾਪਸ ਲਿਆ ਦਿੱਲੀ ਕੂਚ ਦਾ ਫੈਸਲਾ, ਜਾਣੋ ਕੀ ਬਣੀ ਵਜ੍ਹਾ

Farmers Protest: ਭਲਵਾਨ ਬਜਰੰਗ ਪੂਨੀਆ ਨੇ ਮਾਰਿਆ ਕਿਸਾਨਾਂ ਲਈ ਹਾਅ ਦਾ ਨਾਅਰਾ, ਬੋਲੇ ਪਹਿਲਾਂ ਕਹਿੰਦੇ ਸੀ... ਟਰੈਕਟਰ-ਟਰਾਲੀਆਂ ਲੈ ਕੇ ਨਾ ਆਓ, ਜੇ ਪੈਦਲ ਆਏ ਤਾਂ ਵੀ ਦਿੱਕਤ...

ਕਿਸਾਨ ਅੰਦੋਲਨ ਵਿਚਾਲੇ ਮਿਲਣ ਵਾਲੀ ਹੈ ਵੱਡੀ ਖੁਸ਼ਖਬਰੀ, ਕੇਂਦਰ ਨੇ ਵਧਾਇਆ ਮਦਦ ਦਾ ਹੱਥ, ਛੇਤੀ ਹੀ ਖਾਤਿਆਂ ਵਿੱਚ ਆਉਣਗੇ ਪੈਸੇ

ਟੀਮ ਇੰਡੀਆ ਦੇ ਟਰਬਨੇਟਰ 'ਤੇ ਬਣ ਰਹੀ ਬਾਇਓਪਿਕ, ਕੌਣ ਨਿਭਾਏਗਾ ਭੱਜੀ ਦਾ ਰੋਲ? ਇਸ ਐਕਟਰ ਦਾ ਨਾਮ ਚਰਚਾ 'ਚ

Embed widget