ਪੜਚੋਲ ਕਰੋ
Panchayat Election | BDPO ਦਫ਼ਤਰ ਬੈਠੇ ਲੀਡਰਾਂ ਨੂੰ ਪੁਲਿਸ ਨੇ ਕੱਢਿਆ ਬਾਹਰ | Fazilka|
Panchayat Election | BDPO ਦਫ਼ਤਰ ਬੈਠੇ ਲੀਡਰਾਂ ਨੂੰ ਪੁਲਿਸ ਨੇ ਕੱਢਿਆ ਬਾਹਰ | Fazilka|
BDPO ਦਫ਼ਤਰ ਬੈਠੇ ਲੀਡਰਾਂ ਨੂੰ ਪੁਲਿਸ ਨੇ ਕੱਢਿਆ ਬਾਹਰ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂ ਬੀ.ਡੀ.ਪੀ.ਓ. ਦਫ਼ਤਰ ਜਲਾਲਾਬਾਦ ਵਿਖੇ ਪਹੁੰਚ ਗਏ ਅਤੇ ਪੁਲਿਸ ਨੇ ਦਫ਼ਤਰ ਦੇ ਅੰਦਰ ਬੈਠੇ ਇਨ੍ਹਾਂ ਆਗੂਆਂ ਨੂੰ ਖਦੇੜ ਦਿੱਤਾ ਉਨ੍ਹਾਂ ਨੂੰ ਕਮਰੇ ਵਿੱਚ ਬੈਠਣ ਲਈ ਕਿਹਾ ਸੀ..ਪਰ ਪੁਲੀਸ ਨੇ ਇਨ੍ਹਾਂ ਆਗੂਆਂ ਨੂੰ ਬਾਹਰ ਕੱਢ ਦਿੱਤਾ, ਜਿਸ ਮਗਰੋਂ ਉਨ੍ਹਾਂ ਧਰਨਾ ਦਿੱਤਾ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਬੀ.ਡੀ.ਪੀ.ਓ. ਨੇ ਕਿਹਾ ਕਿ ਉਹ ਲਗਾਤਾਰ ਫਾਈਲਾਂ 'ਤੇ ਕੰਮ ਕਰ ਰਹੇ ਹਨ ਜੇਕਰ ਕੋਈ ਫਾਈਲ ਅੱਗੇ-ਪਿੱਛੇ ਕਰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ।
ਹੋਰ ਵੇਖੋ






















