ਪੜਚੋਲ ਕਰੋ
ਪੰਜਾਬ ਕਾਂਗਰਸ ਕਲੇਸ਼ 'ਤੇ ਪਰਗਟ ਸਿੰਘ ਨੇ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ
ਸਾਨੂੰ ਸਾਰੇ ਮਸਲੇ ਹੱਲ ਕਰਨੇ ਪੈਣਗੇ-ਪਰਗਟ ਸਿੰਘ
ਵਿਧਾਇਕਾਂ ‘ਚ ਅਸੰਤੋਸ਼ ਦੀ ਭਾਵਨਾ ਹੈ-ਪਰਗਟ ਸਿੰਘ
ਕਾਂਗਰਸ ਦੇ ਅੰਦਰ ਕੋਈ ਗੁੱਟਬਾਜ਼ੀ ਨਹੀਂ-ਪਰਗਟ ਸਿੰਘ
ਮੁੱਦਿਆਂ ‘ਤੇ ਜ਼ਿਅਾਦਾਤਰ ਕਾਂਗਰਸੀ ਵਿਧਾਇਕ ਸੰਤੁਸ਼ਟ ਨਹੀਂ
‘ਡਰੱਗਜ਼,ਬੇਅਦਬੀ ਅਤੇ ਬਿਜਲੀ ਦੇ ਮਸਲੇ ਅਜੇ ਤੱਕ ਹੱਲ ਨਹੀਂ ਹੋਏ’
ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਨਸੀਹਤ
‘CM ਵਿਧਾਇਕਾਂ ਦੀ ਅਬਜ਼ਰਵਰ ਦੀ ਨਿਗਰਾਨੀ ‘ਚ ਮੀਟਿੰਗ ਬਲਾਉਣ’
ਮੈਂ ਚਿਹਰਿਆਂ ਦੀ ਨਹੀਂ ਮੁੱਦਿਆਂ ਦੀ ਸਿਆਸਤ ਕਰਦਾ-ਪਰਗਟ ਸਿੰਘ
ਜੇਕਰ ਮੁੱਖ ਮੰਤਰੀ ਨਾ ਸੁਣੇ ਫਿਰ ਕੋਈ ਕੀ ਕਰੇ-ਪਰਗਟ ਸਿੰਘ
Tags :
Pargat Singhਹੋਰ ਵੇਖੋ

















