ਪੜਚੋਲ ਕਰੋ
ਪਰਗਟ ਸਿੰਘ ਦੇ ਮੀਟਿੰਗ ਤੋਂ ਬਾਹਰ ਆਉਂਦੇ ਹੀ ਨਜ਼ਰ ਆਏ ਤਿੱਖੇ ਤੇਵਰ, ਕੈਪਟਨ ਸਰਕਾਰ 'ਤੇ ਚੁੱਕੇ ਸਵਾਲ
‘ਸਾਡੇ ਮੁੱਦਿਆਂ ਨੂੰ ਸੁਲਝਾ ਦਿਓ ਸਾਨੂੰ ਕੋਈ ਪਰੇਸ਼ਾਨੀ ਨਹੀਂ’
ਡੇਢ ਸਾਲ ਤੋਂ ਸਾਡੇ ਮੁੱਦਿਆਂ ‘ਤੇ ਗੌਰ ਨਹੀਂ ਕੀਤਾ ਗਿਆ-ਪਰਗਟ ਸਿੰਘ
ਮੁੱਦਿਆਂ ‘ਤੇ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ-ਪਰਗਟ ਸਿੰਘ
ਜੇਕਰ ਤਾਕਤ ਮਿਲੀ ਹੈ ਤਾਂ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ-ਪਰਗਟ ਸਿੰਘ
ਬਿਜਲੀ, ਆਰਥਿਕਤਾ ਸਣੇ ਕਈ ਗੰਭੀਰ ਮੁੱਦਿਆਂ ਦਾ ਜ਼ਿਕਰ
ਅਹੁਦਿਆਂ ਦਾ ਨਹੀਂ ਮੁੱਦਿਆਂ ਦਾ ਮਸਲਾ ਹੈ-ਪਰਗਟ ਸਿੰਘ
‘ਜਿਸ ਵੀ ਭਾਈਚਾਰੇ ਦਾ ਬੰਦਾ ਚੰਗਾ ਹੋਵੇ ਪ੍ਰਮੋਟ ਕਰਨਾ ਚਾਹੀਦਾ’
ਹੋਰ ਵੇਖੋ























