ਪੜਚੋਲ ਕਰੋ

Patiala Fire| ਪਟਿਆਲਾ 'ਚ ਲੱਗੀ ਭਿਆਨਕ ਅੱਗ, ਸਮਾਨ ਹੋਇਆ ਖਾਕ

Patiala Fire| ਪਟਿਆਲਾ 'ਚ ਲੱਗੀ ਭਿਆਨਕ ਅੱਗ, ਸਮਾਨ ਹੋਇਆ ਖਾਕ

#PatialaFire #Patiala #Fire #chhotibaradari

ਭਿਆਨਕ ਅੱਗ ਦੀਆਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ, ਏਥੇ ਛੋਟੀ ਬਾਰਾਦਰੀ ਚ ਕੱਪੜਿਆਂ ਦੀਆਂ ਫੜੀਆਂ ਨੂੰ ਅੱਗ ਲਗ ਗਈ, ਵੇਖਦੇ ਹੀ ਵੇਖਦੇ ਅੱਗ ਫੈਲ ਗਈ, ਨਤੀਜਾ ਲੱਕੜਾਂ ਅਤੇ ਤਰਪਾਲਾਂ ਨਾਲ ਬਣੀਆਂ ਕਈ ਫੜੀਆਂ ਅੱਗ ਦੀ ਚਪੇਟ ਚ ਆ ਗਈਆਂ, ਇਸ ਭਿਆਨਕ ਅੱਗ ਵਿੱਚ ਸਾਰਾ ਸਮਾਨ ਖਾਕ ਹੋ ਗਿਆ, ਕਈ ਟਰਾਂਸਫਰ ਵੀ ਅੱਗ ਦੀ ਚਪੇਟ ਸਨ, ਮੌਕੇ ਤੇ ਪਹੁੰਚੀਆਂ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ, ਉਸ ਸਮੇਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ, ਸਥਾਨਕ ਲੋਕਾਂ ਨੇ ਵੀ ਅੱਗ ਬਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਕਿਉਂਕਿ ਜੇਕਰ ਅੱਗ ਹੋਰ ਫੈਲਦੀ ਤਾਂ ਆਸ-ਪਾਸ ਦੀਆਂ ਦੁਕਾਨਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ, ਏਨ੍ਹਾਂ ਹੀ ਨਹੀਂ ਕਈ ਵਹੀਕਲ ਵੀ ਖੜੇ ਸਨ, ਪੂਰੀ ਮਾਰਕੀਟ ਚ ਹਫੜਾ-ਦਫੜੀ ਵਾਲਾ ਮਾਹੌਲ ਸੀ, ਹਰ ਕੋਈ ਆਪਣਾ ਸਾਧਨ ਅਤੇ ਸਮਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਖਦਸ਼ੈ ਕਿ ਨੇੜੇ ਬਿਜਲੀ ਦੇ ਕਈ ਟਰਾਂਸਫਾਰਮਰ ਤੋਂ ਅੱਗ ਲੱਗੀ ਹੋ ਸਕਦੀ ਐ, 

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ; ਲਿਸਟ 'ਚ ਇਹ ਨਾਮ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਭੱਖਿਆ ਮਾਹੌਲ, CM ਦੇ ਗੁਪਤ ਮੀਟਿੰਗ ਦੇ ਵੀਡੀਓ ਨੂੰ ਲੈ ਹਲਚਲ ਤੇਜ਼; ਹੋਟਲ 'ਚ ਫਰਜ਼ੀ ਰਿਪੋਰਟ 'ਤੇ ਇੰਨੇ ਲੱਖ ਦੇ ਸੌਦੇ ਦਾ ਦਾਅਵਾ; SP ਨਾਲ ਚੈਟ...
ਪੰਜਾਬ ਸਿਆਸਤ 'ਚ ਭੱਖਿਆ ਮਾਹੌਲ, CM ਦੇ ਗੁਪਤ ਮੀਟਿੰਗ ਦੇ ਵੀਡੀਓ ਨੂੰ ਲੈ ਹਲਚਲ ਤੇਜ਼; ਹੋਟਲ 'ਚ ਫਰਜ਼ੀ ਰਿਪੋਰਟ 'ਤੇ ਇੰਨੇ ਲੱਖ ਦੇ ਸੌਦੇ ਦਾ ਦਾਅਵਾ; SP ਨਾਲ ਚੈਟ...
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
ਪੰਜਾਬ 'ਚ ਕੱਲ੍ਹ ਤੋਂ ਵੋਟਰ ਲਿਸਟ ਦਾ SIR, ਘਰ-ਘਰ ਪਹੁੰਚਣਗੇ 24,453 BLO, 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ
ਪੰਜਾਬ 'ਚ ਕੱਲ੍ਹ ਤੋਂ ਵੋਟਰ ਲਿਸਟ ਦਾ SIR, ਘਰ-ਘਰ ਪਹੁੰਚਣਗੇ 24,453 BLO, 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ; ਲਿਸਟ 'ਚ ਇਹ ਨਾਮ ਸ਼ਾਮਲ...
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Embed widget