ਪੜਚੋਲ ਕਰੋ
Basant Panchmi- ਪਤੰਗਾਂ 'ਤੇ ਛਾਪੇ ਕਿਸਾਨੀ ਸਲੋਗਨ, ਅਸਮਾਨ 'ਚ ਵੀ ਛਾਵੇਗਾ ਅੰਦੋਲਨ
ਕਿਸਾਨੀ ਅੰਦੋਲਨ ਦੀ ਗੁੱਡੀ ਚੜੀ ਅਸਮਾਨੀ
ਬਸੰਤ ਪੰਚਮੀ ਮੌਕੇ ਉਡਾਏ ਜਾਂਦੇ ਪਤੰਗ
ਬਸੰਤ ਪੰਚਮੀ 'ਤੇ ਛਾਇਆ ਕਿਸਾਨੀ ਅੰਦੋਲਨ
ਪਤੰਗਾਂ 'ਤੇ ਛਾਪੇ ਗਏ ਕਿਸਾਨੀ ਸਲੋਗਨ
ਵਧੀ ਕਿਸਾਨੀ ਸਮਰਥਨ ਵਾਲੇ ਪਤੰਗਾਂ ਦੀ ਮੰਗ
ਪਤੰਗਾਂ 'ਤੇ ਕਿਸਾਨ ਲੀਡਰਾਂ ਦੀ ਛਾਪੀ ਗਈ ਤਸਵੀਰ
ਪਤੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ
ਕਿਸਾਨਾਂ ਦੇ ਹੱਕਾਂ ਦੇ ਨਾਅਰੇ ਪਤੰਗਾਂ 'ਤੇ ਲਿਖੇ ਗਏ
ਪਤੰਗਾਂ 'ਤੇ No Farmer, No Food ਵਰਗੇ ਸਲੋਗਨ
ਅੰਮ੍ਰਿਤਸਰ 'ਚ ਵੀ ਤਿਆਰ ਕੀਤੇ ਖ਼ਾਸ ਪਤੰਗ
ਜਗਮੋਹਨ ਕਨੋਜੀਆ ਹਰ ਖ਼ਾਸ ਮੌਕੇ 'ਤੇ ਬਣਾਉਂਦੇ ਵਿਸ਼ੇਸ਼ ਪਤੰਗ
ਕਿਸਾਨਾਂ ਦੇ ਹੱਕ 'ਚ ਅਸਮਾਨ 'ਚ ਚੜੇ ਪਤੰਗ
26 ਨਵੰਬਰ ਤੋਂ ਦਿੱਲੀ ਦੀਆਂ ਹੱਦਾਂ 'ਤੇ ਡਟੇ ਨੇ ਕਿਸਾਨ
ਪਤੰਗਾਂ 'ਤੇ ਛਾਪੇ ਕਿਸਾਨੀ ਸਲੋਗਨ, ਅਸਮਾਨ 'ਚ ਵੀ ਛਾਵੇਗਾ ਕਿਸਾਨੀ ਅੰਦੋਲਨ
ਹੋਰ ਵੇਖੋ






















