ਕਾਂਗਰਸ 'ਚ ਰਿਜੈਕਟ ਹੋਏ ਲੋਕ ਬੀਜੇਪੀ 'ਚ ਜਾ ਰਹੇ - ਰਾਜ ਕੁਮਾਰ ਵੇਰਕਾ
Sarfaraz Singh
Updated at:
28 Dec 2021 05:27 PM (IST)
Download ABP Live App and Watch All Latest Videos
View In App2022 ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ
ਕਾਂਗਰਸ ਵਿਧਾਇਕ ਫਤਿਹਜੰਗ ਬਾਜਵਾ BJP 'ਚ ਸ਼ਾਮਿਲ
ਕਾਂਗਰਸ MLA ਬਲਵਿੰਦਰ ਲਾਡੀ ਵੀ BJP 'ਚ ਸ਼ਾਮਿਲ
ਕਾਂਗਰਸ ਛੱਡ ਕੇ ਜਾ ਰਹੇ ਵਿਧਾਇਕਾਂ 'ਤੇ ਵੇਰਕਾ ਦਾ ਤੰਜ
'ਰਿਜੈਕਟ ਹੋ ਚੁੱਕੇ ਲੋਕ ਕਾਂਗਰਸ ਛੱਡ ਕੇ ਜਾ ਰਹੇ'
'ਚੋਣਾਂ 'ਚ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ'
'ਚੰਡੀਗੜ੍ਹ ਦੇ ਨਤੀਜਿਆਂ ਦਾ ਪੰਜਾਬ 'ਤੇ ਕੋਈ ਅਸਰ ਨਹੀਂ'
'ਚੰਡੀਗੜ੍ਹ 'ਚ ਕਾਂਗਰਸ ਦਾ ਵੋਟ ਸ਼ੇਅਰ ਸਭ ਤੋਂ ਜ਼ਿਆਦਾ ਸੀ'
BJP ਦੇ ਕੈਪਟਨ ਅਤੇ ਢੀਂਡਸਾ ਨਾਲ ਗਠਜੋੜ 'ਤੇ ਵੇਰਕਾ ਦਾ ਤੰਜ
ਜ਼ੀਰੋ ਨੇ ਮਿਲਕੇ ਜ਼ੀਰੋ ਹੀ ਬਣਨਾ- ਰਾਜਕੁਮਾਰ ਵੇਰਕਾ
AAP ਵੱਲੋਂ BJP 'ਤੇ ਲਾਏ ਇਲਜ਼ਾਮਾਂ 'ਤੇ ਬੋਲੇ ਵੇਰਕਾ
'AAP ਨੇ ਸਾਰਾ 'ਵਿਕਾਊ' ਮਾਲ ਇਕੱਠਾ ਕੀਤਾ ਹੋਇਆ'
AAP ਨੇ BJP 'ਤੇ ਖਰੀਦੋ-ਫ਼ਰੋਖਤ ਦੇ ਲਾਏ ਨੇ ਇਲਜ਼ਾਮ