ਪੜਚੋਲ ਕਰੋ
ਦਿੱਲੀ ਦੀਆਂ ਬਰੂਹਾਂ 'ਤੇ ਠੰਡ ਤੋਂ ਬੱਚਣ ਲਈ ਕਿਸਾਨਾਂ ਲਈ ਕੀਤਾ ਗਿਆ ਪੱਕਾ ਇੰਤਜ਼ਾਮ
ਦਿੱਲੀ ਦੀ ਸਰਹੱਦਾਂ 'ਤੇ 42 ਦਿਨਾਂ ਤੋਂ ਬੈਠੇ ਕਿਸਾਨ
4 ਦਿਨਾਂ ਤੋਂ ਹੋ ਰਹੇ ਮੀਂਹ ਕਾਰਨ ਠੰਡ ਅਤੇ ਮੁਸ਼ਕਿਲਾਂ ਵਧੀਆਂ
ਮੀਂਹ ਕਾਰਨ ਲਗਾਏ ਗਏ ਟੈਂਟ ਵੀ ਭਿੱਜੇ
ਕਿਸਾਨਾਂ ਵੱਲੋਂ ਖੁੱਲੇ ਅਸਮਾਨ ਹੇਠ ਪਕਾਇਆ ਜਾਂਦਾ ਲੰਗਰ
ਤੇਜ਼ ਹਵਾ ਅਤੇ ਮੀਂਹ ਕਾਰਨ ਨੁਕਸਾਨੇ ਗਏ ਟੈਂਟ
ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਵੱਡਾ ਉਪਰਾਲਾ
ਟੀਨ ਦੇ ਪੱਕੇ ਸ਼ੈੱਡ ਲਗਾਏ
ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਨਿਭਾਈ ਜਾ ਰਹੀ ਲੰਗਰ ਦੀ ਸੇਵਾ

ਹੋਰ ਵੇਖੋ