Punjab 'ਚ Corona ਨਾਲ 80 ਫ਼ੀਸਦ ਮੌਤਾਂ ਕੋਮੌਰਬੀਡਿਟੀਜ਼ ਵਾਲੇ ਮਰੀਜ਼ਾਂ ਦੀਆਂ ਹੋਈਆਂ -PGI
Continues below advertisement
ਦੇਸ਼ ਦੇ ਮੁਕਾਬਲੇ ਪੰਜਾਬ ਚ ਕੋਰੋਨਾ ਮੌਤ ਦਰ ਵੱਧ, Punjab 'ਚ ਹਾਈਪਰਟੈਨਸ਼ਨ ਬਿਮਾਰੀ ਦੇ ਮਾਮਲੇ ਕਾਫ਼ੀ ਜ਼ਿਆਦਾ , ਪੰਜਾਬ ਚ ਹੁਣ ਤੱਕ 12888 ਮਰੀਜ਼ਾਂ ਦੀ ਕੋਰੋਨਾ ਨਾਲ ਹੋਈ ਮੌਤ , PGI ਵਲੋਂ ਕੀਤੀ ਰਿਸਰਚ ਤੱਥ ਆਏ ਸਾਹਮਣੇ
Continues below advertisement