ਪੰਜਾਬ 'ਚ ਕੋਰੋਨਾ ਕਿਉਂ ਹੈ ਜਾਨਲੇਵਾ ? PGI ਦੀ ਰਿਸਰਚ ਹੋਏ ਅਹਿਮ ਖੁਲਾਸੇ
Continues below advertisement
ਦੇਸ਼ ਮੁਕਾਬਲੇ ਪੰਜਾਬ ‘ਚ ਕੋਰੋਨਾ ਮੌਤ ਦਰ ਵੱਧ
‘ਕੋਰੋਨਾ ਨਾਲ ਹੋਰ ਬਿਮਾਰੀਆਂ ਹੋਣਾ ਵੀ ਵੱਧ ਮੌਤਾਂ ਦੀ ਵਜ੍ਹਾ’
ਪੰਜਾਬ ‘ਚ ਕੋਰੋਨਾ ਮੌਤ ਦਰ 2.4 ਫੀਸਦ ਹੈ
‘ਪੰਜਾਬ ‘ਚ ਇੱਕ ਤਿਹਾਈ ਲੋਕ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜਤ’
‘ਪੰਜਾਬ ‘ਚ ਹਾਈਪਰਟੈਨਸ਼ਨ ਦੀ ਬਿਮਾਰੀ ਦੇ ਕੇਸ ਕਾਫੀ’
PGI ਵੱਲੋਂ ਕੀਤੀ ਗਈ ਰਿਸਰਚ ‘ਚ ਸਾਹਮਣੇ ਆਏ ਤੱਥ
ਪੰਜਾਬ ਦੇ 4 ਜ਼ਿਲਿਆਂ ‘ਚ ਕੋਰੋਨਾ ਬਾਬਤ ਕੀਤਾ ਗਿਆ ਸਰਵੇਖਣ
’80 ਫੀਸਦ ਮੌਤਾਂ ਕੋਮੌਰਬੀਡਿਟੀਜ਼ ਵਾਲੇ ਮਰੀਜ਼ਾਂ ਦੀਆਂ ਹੋਈਆਂ’
‘ਜੀਵਨ ਸ਼ੈਲੀ ਸਹੀ ਨਾ ਹੋਣ ਕਰਕੇ ਹੁੰਦੀਆਂ ਵਧੇਰੇ ਬਿਮਾਰੀਆਂ’
‘ਪੰਜਾਬ ਦੀ ਅਬਾਦੀ ਦੇ ਇੱਕ ਤਿਹਾਈ ਲੋਕ ਸਰੀਰਕ ਗਤੀਵਿਧੀ ਤੋਂ ਦੂਰ’
‘ਪੰਜਾਬ ‘ਚ 58 ਫੀਸਦ ਅਬਾਦੀ ਮੋਟਾਪੇ ਦੀ ਸ਼ਿਕਾਰ’
ਪੰਜਾਬ ‘ਚ 63 ਹਜ਼ਾਰ ਤੋਂ ਵੱਧ ਨੇ ਕੋਰੋਨਾ ਐਕਟਿਵ ਕੇਸ
ਪੰਜਾਬ ‘ਚ ਹੁਣ ਤੱਕ 12888 ਮੌਤਾਂ ਹੋ ਚੁੱਕੀਆਂ ਨੇ
Continues below advertisement