Phillour Gurdwara Sahib Chori CCTV | ਰੱਬ ਤੋਂ ਵੀ ਨਹੀਂ ਡਰਦੇ ਚੋਰ - ਫਿਲੌਰ ਸਥਿਤ ਗੁਰੂ ਘਰ 'ਚ ਚੋਰੀ
Phillour Gurdwara Sahib Chori CCTV | ਰੱਬ ਤੋਂ ਵੀ ਨਹੀਂ ਡਰਦੇ ਚੋਰ - ਫਿਲੌਰ ਸਥਿਤ ਗੁਰੂ ਘਰ 'ਚ ਚੋਰੀ
#Jalandhar #Phillour #Chori #cctv #Crime #abplive
ਚੋਰਾਂ ਨੂੰ ਹੁਣ ਰੱਬ ਦਾ ਡਰ ਵੀ ਨਹੀਂ ਰਿਹਾ | ਇਹੀ ਵਜ੍ਹਾ ਹੈ ਕਿ ਹੁਣ ਗੁਰੂ ਘਰ ਵੀ ਚੋਰਾਂ ਦੇ ਨਿਸ਼ਾਨੇ ਤੇ ਆ ਗਏ ਹਨ |
ਮਾਮਲਾ ਜਿਲਾ ਜਲੰਧਰ ਦੇ ਫਿਲੌਰ ਦਾ ਹੈ |
ਜਿਥੇ ਇਕ ਚੋਰ ਨੇ ਗੋਪਾਲ ਕਲੋਨੀ ਨੂਰਮਹਿਲ ਰੋਡ 'ਤੇ ਸਥਿਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਵਾਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ
ਤੇ ਗੁਰੂ ਘਰ ਦੀ ਗੋਲਕ ਚੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਿਆ |
ਸਾਰੀ ਘਟਨਾ cctv ਵਿਚ ਕੈਦ ਹੋਈ ਹੈ |
ਵੀਡੀਓ ਚ ਸਾਫ਼ ਨਜ਼ਰ ਆ ਰਿਹਾ ਹੈ ਕਿ
ਚੋਰ ਗੁਰੂ ਘਰ ਦੇ ਪਿਛਲੇ ਪਾਸੇ ਤੋਂ ਕੰਧ ਪਾੜ ਕੇ ਅੰਦਰ ਦਾਖਲ ਹੋਇਆ
ਚੋਰ ਨੇ ਮੂੰਹ ਬੰਨਿਆ ਹੋਇਆ ਸੀ|
ਉਸ ਨੇ ਗੁਰੂ ਦੀ ਗੋਲਕ ਚੋਂ ਨਕਦੀ ਚੋਰੀ ਕੀਤੀ ਤੇ ਗੁਰੂ ਘਰ ਵਿੱਚ ਪਏ ਸਿਲੰਡਰ ਨੂੰ ਲੈ ਕੇ ਫਰਾਰ ਹੋ ਗਿਆ
ਚੋਰ ਦੀ ਇਹ ਸਾਰੀ ਕਰਤੂਤ ਗੁਰੂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਮਾਮਲੇ ਨੂੰ ਲੈਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਡੀਐਸਪੀ ਫਿਲੌਰ ਸਿਮਰਨਜੀਤ ਸਿੰਘ ਲੰਗ ਨੇ ਪੁਲਿਸ ਟੀਮ ਨਾਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਚੋਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapps/de...