Pakistan ਜਾਣ ਵਾਲੇ ਸ਼ਰਧਾਲੂਆਂ ਲਈ SGPC ਵੱਲੋਂ ਕੋਰੋਨਾ ਜਾਂਚ ਲਈ ਲਾਇਆ ਗਿਆ ਕੈਂਪ
Continues below advertisement
ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ SGPC ਵੱਲੋਂ ਕੋਰੋਨਾ ਜਾਂਚ ਲਈ ਲਾਇਆ ਗਿਆ ਕੈਂਪ
12 ਅਪ੍ਰੈਲ ਨੂੰ ਰਵਾਨਾ ਹੋਵੇਗਾ ਸਿੱਖ ਜੱਥਾ
72 ਘੰਟੇ ਦਰਮਿਆਨ ਕਰਵਾਇਆ ਟੈਸਟ ਲਾਜ਼ਮੀ
SGPC ਵੱਲੋਂ ਕੋਰੋਨਾ ਜਾਂਚ ਲਈ ਲਾਇਆ ਗਿਆ ਕੈਂਪ
11 ਦਿਨ ਲਈ ਪਾਕਿਸਤਾਨ ਰਹੇਗਾ ਸਿੱਖ ਜੱਥਾ
12 ਤੋਂ 21 ਅਪ੍ਰੈਲ ਤੱਕ ਜੱਥਾ ਕਰੇਗਾ ਗੁਰੂਧਾਮਾਂ ਦੇ ਦਰਸ਼ਨ
437 ਸ਼ਰਧਾਲੂਆਂ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ
14 ਅਪ੍ਰੈਲ ਨੂੰ ਪੰਜਾ ਸਾਹਿਬ ਵਿਖੇ ਵਿਸਾਖੀ ਮੌਕੇ ਸਮਾਗਮ ਹੋਣਗੇ
Continues below advertisement