Piyush Goyal ਨੇ ਕੈਪਟਨ ਸਰਕਾਰ ਨੂੰ ਲਿਖੀ ਚਿੱਠੀ ਕਿਹਾ, 'ਪੰਜਾਬ ਨੂੰ ਹੋਰ ਛੋਟ ਨਹੀਂ ਮਿਲੇਗੀ'
ਕਿਸਾਨਾਂ ਨੂੰ ਸਿੱਧੀ ਅਦਾਇਗੀ ਤੇ ਲੈਂਡ ਰਿਕੌਰਡ ਦਾ ਮਾਮਲਾ
ਕੇਂਦਰ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ
ਸਿੱਧੀ ਅਦਾਇਗੀ ਤੇ ਲੈਂਡ ਰਿਕੌਰਡ ਲਈ ਅੜੀ ਕੇਂਦਰ
ਪੰਜਾਬ ਸਰਕਾਰ ਹਦਾਇਤਾਂ ਲਾਗੂ ਕਰੇ: ਪਿਊਸ਼ ਗੋਇਲ
ਬਾਕੀ ਸਾਰੇ ਸੂਬੇ ਹਦਾਇਤਾਂ ਮੰਨ ਚੁੱਕੇ: ਪਿਊਸ਼ ਗੋਇਲ
FCI ਨੇ ਖਰੀਦ ਪ੍ਰੀਕਿਰਿਆ ਲਈ ਲਾਈਆਂ ਨੇ ਸ਼ਰਤਾਂ
ਫਸਲ ਵੇਚਣ ਮੌਕੇ ਕਿਸਾਨ ਜ਼ਮੀਨ ਦਾ ਰਿਕੌਰਡ ਦੇਣ: FCI
ਕਿਸਾਨਾਂ ਦੇ ਖਾਤਿਆਂ 'ਚ ਸਿੱਧਾ ਪੈਸਾ ਪਾਇਆ ਜਾਵੇਗਾ: FCI
ਸਾਲ 2021 'ਚ ਕਣਕ ਦੀ ਖਰੀਦ ਮੌਕੇ ਫੈਸਲਾ ਲਾਗੂ: FCI
ਪੰਜਾਬ ਸਰਕਾਰ ਸਾਰਾ ਜ਼ਮੀਨੀ ਰਿਕੌਰਡ ਸਾਂਝਾ ਕਰੇ: FCI
ਕਣਕ 'ਚ ਨਮੀ ਦੀ ਮਾਤਰਾ ਦਾ ਪੈਮਾਨਾ 14 ਤੋਂ 12 ਫੀਸਦ: FCI
ਥੋੜੀ ਨੁਕਸਾਨੀ ਫਸਲ ਦਾ ਪੈਮਾਨਾ 4 ਤੋਂ 2 ਫੀਸਦ: FCI
ਪੀਐੱਮ ਮੋਦੀ ਨੂੰ ਚਿੱਠੀ ਲਿਖ ਚੁੱਕੇ ਸੀਐੱਮ ਅਮਰਿੰਦਰ ਸਿੰਘ
ਸਿੱਧੀ ਅਦਾਇਗੀ 1 ਸਾਲ ਅੱਗੇ ਪਾਈ ਜਾਵੇ: ਕੈਪਟਨ
ਕਣਕ ਦੀ ਖਰੀਦ ਪੰਜਾਬ ਸਰਕਾਰ 10 ਅਪ੍ਰੈਲ ਤੋਂ ਕਰ ਰਹੀ
5 ਅਪ੍ਰੈਲ ਨੂੰ FCI ਦੀਆਂ ਸ਼ਰਤਾਂ ਖ਼ਿਲਾਫ਼ ਪ੍ਰਦਰਸ਼ਨ: SKM
ਮਈ ਦੇ ਪਹਿਲੇ ਹਫ਼ਤੇ ਸੰਸਦ ਵੱਲ ਮਾਰਚ ਕੀਤਾ ਜਾਵੇਗਾ: SKM
10 ਅਪ੍ਰੈਲ ਨੂੰ ਕੇਐੱਮਪੀ ਐਕਸਪ੍ਰੈੱਸਵੇਅ ਕਰਾਂਗੇ ਜਾਮ: SKM



















