ਪੜਚੋਲ ਕਰੋ
Advertisement
PM Narender Modi ਦੀ ਸੌਗਾਤ ਤੋਂ ਕਿਸਾਨ ਹੋਏ ਖੁਸ਼, ਕਿਹਾ,"BJP ਨੂੰ Punjab 'ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ"
PM Narinder Modi ਦੀ ਸੌਗਾਤ ਤੋਂ ਕਿਸਾਨ ਹੋਏ ਖੁਸ਼, ਕਿਹਾ,"BJP ਨੂੰ Punjab 'ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ"
ਨਰਿੰਦਰ ਮੋਦੀ ਵੱਲੋਂ ਦਿੱਤੀ ਸੌਗਾਤ ਤੋਂ ਕਿਸਾਨ ਹੋਏ ਖੁਸ਼ ਕਿਹਾ ਜੇਕਰ ਬੀਜੇਪੀ ਇਸੇ ਤਰ੍ਹਾਂ ਕਿਸਾਨਾਂ ਦਾ ਪੱਖ ਰੱਖੇਗੀ ਤਾਂ ਬੀਜੇਪੀ ਨੂੰ ਪੰਜਾਬ ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ
ਨਰਿੰਦਰ ਮੋਦੀ ਦਾ ਕੀਤਾ ਧੰਨਵਾਦ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੱਕ ਚੰਗਾ ਫੈਸਲਾ ਲਿਆ ਹੈ ਜੋ ਸਭ ਤੋਂ ਪਹਿਲਾਂ ਕਿਸਾਨਾਂ ਬਾਰੇ ਸੋਚਿਆ
ਜੇਕਰ ਇਸੇ ਤਰਹਾਂ ਬੀਜੇਪੀ ਕਿਸਾਨਾਂ ਬਾਰੇ ਸੋਚਦੀ ਰਹੀ ਤਾਂ ਜਲਦ ਹੀ ਖਤਮ ਹੋਣਗੇ ਮੱਤਭੇਦ
ਹੁਣ ਸਮਾਂ ਹੈ ਜੋ ਪਿਛਲੇ ਦਸ ਸਾਲਾਂ ਤੋਂ ਕਿਸਾਨ ਇੰਤਜ਼ਾਰ ਕਰ ਰਹੇ ਨੇ ਉਹਨਾਂ ਮੰਗਾਂ ਨੂੰ ਪੂਰੇ ਕਰਨ ਦਾ ਤੇ ਕਿਸਾਨਾਂ ਨੂੰ ਉਮੀਦ ਹੈ ਕਿ ਉਹ ਮੰਗਾਂ ਜਲਦ ਹੀ ਪੂਰੀਆਂ ਹੋਣਗੀਆਂ
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement