ਪੜਚੋਲ ਕਰੋ
(Source: ECI/ABP News)
PM ਦਾ ਚੀਨ ਸਣੇ ਪਾਕਿਸਤਾਨ 'ਤੇ ਨਿਸ਼ਾਨਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਜਵਾਨਾਂ ਨਾਲ ਦੀਵਾਲੀ ਦੇ ਜਸ਼ਨ ਮਨਾਏ,,,ਪ੍ਰਧਾਨ ਮੰਤਰੀ ਅੱਜ ਜੈਸਲਮੇਰ ਦੇ ਲੋਂਗੋਵਾਲ ਚ ਫੌਜੀ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਲ ਵਿਪਿਨ ਰਾਵਤ, ਸੈਨਾ ਪ੍ਰਮੁੱਖ ਐਮ ਐਣ ਨਰਵਾਣੇ ਬੀਐਸਐਫ ਦੇ ਮਹਾਨਿਰਦੇਸ਼ਕ ਰਾਕੇਸ਼ ਅਸਥਾਨਾ ਵੀ ਮੌਜੂਦ ਰਹੇ,,ਦੀਵਾਲੀ ਮੌਕੇ ਪ੍ਰਧਾਨ ਮੰਤਰੀ ਨੇ ਜਵਾਨਾਂ ਦੇ ਮੁੰਹ ਮੀਠਾ ਕਰਵਾਇਆ,,,,ਦੇਸ਼ ਦੇ ਜਵਾਨਾਂ ਦੇ ਬਲਦੀਨ ਨੂੰ ਸਲਾਮ ਕੀਤਾ,,,ਪਿਛਲ਼ੇ ਸਾਲ 27 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਜੋਰੀ ਚ ਜਵਾਨਾਂ ਨਾਲ ਦੀਵਾਲੀ ਮਨਾਈ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨ ਮੰਤਰੀ ਫੋਜ ਦੀ ਵਰਦੀ ਚ ਜਵਾਨਾਂ ਚ ਪਹੂੁੰਚੇ ਤੇ ਮਿਠਾਈ ਖੁਆਕੇ ਦੇਸ਼ ਦੇ ਬਹਾਦੁਰ ਜਵਾਨਾਂ ਦਾ ਹੌਂਸਲ ਵਧਾਇਆ
Tags :
Today Latest News Pm Modi Jaisalmer Border Post Jaisalmer Border Pm Modi Diwali Celebrations With Security Forces Pm Modi Diwali Celebrations 2020 Pm Modi Diwali Celebration At Jaisalmer Border Post Pm Modi Diwali Pm Modi Diwali Celebrations At Border Pm Modi Diwali Border Abp Sanjha Live Abp Sanjha Diwali 2020 PM Narendra Modi China PAKISTAN PM Modiਪੰਜਾਬ
![Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjha](https://feeds.abplive.com/onecms/images/uploaded-images/2025/02/10/571db82f97fd0f3676aea7d8435b65861739201571968370_original.jpg?impolicy=abp_cdn&imwidth=470)
Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjha
![ਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ! ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲ](https://feeds.abplive.com/onecms/images/uploaded-images/2025/02/10/7e1913707ecb0da175104d303a3a7b221739201555154370_original.jpg?impolicy=abp_cdn&imwidth=100)
ਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ! ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲ
![ਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!](https://feeds.abplive.com/onecms/images/uploaded-images/2025/02/10/db187eee42fcabc8bc727ebddcb5949f1739201540237370_original.jpg?impolicy=abp_cdn&imwidth=100)
ਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!
![Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha](https://feeds.abplive.com/onecms/images/uploaded-images/2025/02/10/648370c819aa5ec400fd3721758e8ab91739201475169370_original.jpg?impolicy=abp_cdn&imwidth=100)
Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha
![Jagjit Singh Dhallewal | ਕੇਂਦਰ ਨਾਲ ਮੀਟਿੰਗ 'ਚ ਡੱਲੇਵਾਲ ਜਾਣਗੇ ਜਾਂ ਨਹੀਂ ? |abp sanjha|Dhallewal Health](https://feeds.abplive.com/onecms/images/uploaded-images/2025/02/10/e6d02301096fe4ee0648f931035a979317391928493381149_original.jpg?impolicy=abp_cdn&imwidth=100)
Jagjit Singh Dhallewal | ਕੇਂਦਰ ਨਾਲ ਮੀਟਿੰਗ 'ਚ ਡੱਲੇਵਾਲ ਜਾਣਗੇ ਜਾਂ ਨਹੀਂ ? |abp sanjha|Dhallewal Health
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਆਟੋ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement