Barnala News | ਬਾਰਿਸ਼ ਨੇ ਢਹਿ ਢੇਰੀ ਕੀਤਾ ਰਿਕਸ਼ੇ ਵਾਲੇ ਦਾ ਕੱਚਾ ਆਸ਼ਿਆਨਾ
Download ABP Live App and Watch All Latest Videos
View In AppBarnala News | ਬਾਰਿਸ਼ ਨੇ ਢਹਿ ਢੇਰੀ ਕੀਤਾ ਰਿਕਸ਼ੇ ਵਾਲੇ ਦਾ ਕੱਚਾ ਆਸ਼ਿਆਨਾ
ਤਸਵੀਰਾਂ ਬਰਨਾਲਾ ਦੇ ਗਰੀਬ ਰਿਕਸ਼ਾ ਚਾਲਕ ਜਸਵੰਤ ਸਿੰਘ ਦੇ ਘਰ ਦੀਆਂ ਹਨ |
ਜਿਥੇ ਬੀਤੀ ਰਾਤ ਹੋਈ ਬਾਰਿਸ਼ ਨੇ ਉਸਦੇ ਕੱਚੇ ਆਸ਼ਿਆਨੇ ਨੂੰ ਢਹਿ ਢੇਰੀ ਕਰ ਦਿੱਤਾ
ਗਨੀਮਤ ਰਹੀ ਹਾਦਸੇ ਦੌਰਾਨ ਪਰਿਵਾਰ ਦਾ ਵਾਲ ਵੱਲ ਬਚਾਅ ਹੋ ਗਿਆ |
ਲੇਕਿਨ ਘਰ ਪੂਰੀ ਤਰ੍ਹਾਂ ਮਿੱਟੀ ਚ ਮਿਲ ਚੁੱਕਾ ਹੈ |
ਗੁਰਬਤ ਦੀ ਜ਼ਿੰਦਗੀ ਬਿਤਾਏ ਰਿਹਾ ਜਸਵੰਤ ਸਿੰਘ ਉਸਦਾ ਮੰਦਬੁੱਧੀ ਨੌਜਵਾਨ ਪੁੱਤ ਤੇ ਉਸਦੀ ਪਤਨੀ
ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਏ ਹਨ | ਤੇ ਹੁਣ ਉਸ ਵਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।