ਪੜਚੋਲ ਕਰੋ
Advertisement
Powercom staff strike | ਪੰਜਾਬ 'ਚ ਛਾਏਗਾ ਹਨ੍ਹੇਰਾ ? 3 ਦਿਨ ਬਿਜਲੀ ਰੱਬ ਭਰੋਸੇ...
Powercom staff strike | ਪੰਜਾਬ 'ਚ ਛਾਏਗਾ ਹਨ੍ਹੇਰਾ ? 3 ਦਿਨ ਬਿਜਲੀ ਰੱਬ ਭਰੋਸੇ...
ਪੰਜਾਬ 'ਚ ਛਾਏਗਾ ਹਨ੍ਹੇਰਾ ?
3 ਦਿਨ ਬਿਜਲੀ ਰੱਬ ਭਰੋਸੇ
ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜ੍ਹਤਾਲ
ਮੰਗਾਂ ਮਨਵਾਉਣ 'ਤੇ ਅੜੇ ਮੁਲਾਜ਼ਮ
ਪੰਜਾਬ ਦੇ ਵਿਚ ਬਲੈਕਆਊਟ ਹੋ ਸਕਦਾ ਹੈ |ਅਗਲੇ 3 ਦਿਨਾਂ ਲਈ ਪੰਜਾਬ ਚ ਬਿਜਲੀ ਰਭ ਭਰੋਸੇ ਹੈ |
ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜ੍ਹਤਾਲ ਤੇ ਚਲੇ ਗਏ ਹਨ |
ਮੁਲਾਜ਼ਮ ਅੱਜ ਤੋਂ 3 ਦਿਨਾਂ ਹੜਤਾਲ ਤੇ ਹਨ | ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ
ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ |
ਤੇ ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮਸਿਆ ਜਾਂ ਸੰਕਟ ਆਵੇਗਾ
ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਵੇਗੀ |ਪੰਜਾਬ 'ਚ ਛਾਏਗਾ ਹਨ੍ਹੇਰਾ ? 3 ਦਿਨ ਬਿਜਲੀ ਰੱਬ ਭਰੋਸੇ...
ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜ੍ਹਤਾਲ
Tags :
PUNJAB NEWSਪੰਜਾਬ
Farmers Protest | ਜਗਜੀਤ ਡੱਲੇਵਾਲ ਦੀ ਸਿਹਤ ਖ਼ਰਾਬ ਕਿਸਾਨਾਂ ਨੇ ਚੁੱਕਿਆ ਵੱਡਾ ਕਦਮ! |Abp Sanjha
Sukhbir Badal ਦੀ ਸਜ਼ਾ ਦਾ 8ਵਾਂ ਦਿਨ Exclusive ਤਸਵੀਰਾਂ! | Muktsar Sahib | Akali Dal
Breaking| Ranjeet Singh Dadrianwala|ਮੈਂ ਨਹੀਂ ਕੀਤਾ ਕੋਈ Rape FIR ਤੋਂ ਬਾਅਦ ਢਡਰੀਆਂ ਵਾਲੇ ਦਾ ਵੱਡਾ ਬਿਆਨ!
Ranjeet Singh Dadrianwala | ਪਹਿਲਾਂ ਰੇਪ ਫ਼ਿਰ ਕਤਲ ਢਡਰੀਆਂ ਵਾਲੇ ਖਿਲਾਫ਼ ਖ਼ੁਲਾਸੇ | Highcourt |Abp Sanjha
Ranjeet Singh Dadrianwala| ਕਤਲ ਤੇ ਬਲਾਤਕਾਰ ਦੇ ਆਰੋਪਾਂ 'ਚ ਘਿਰਿਆ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement