Bus Strike: ਸਾਵਧਾਨ ਅੱਜ ਸੋਚ ਸਮਝ ਕੇ ਨਿਕਲੋ ਘਰੋਂ, ਪੰਜਾਬ 'ਚ ਪ੍ਰਾਈਵੇਟ ਬੱਸਾਂ ਦਾ ਰਹੇਗਾ ਚੱਕਾ ਜਾਮ
Continues below advertisement
ਪ੍ਰਾਈਵੇਟ ਬੱਸਾਂ (private buses stirke) ਰਾਹੀਂ ਆਪਣੀ ਮੰਜ਼ਿਲ 'ਤੇ ਜਾਣ ਵਾਲਿਆਂ ਲਈ ਅਹਿਮ ਖ਼ਬਰ ਹੈ। ਉਨ੍ਹਾਂ ਨੂੰ ਘਰ ਛੱਡਣ ਤੋਂ ਪਹਿਲਾਂ ਕਿਸੇ ਹੋਰ ਸਾਧਨ ਦਾ ਸਹਾਰਾ ਲੈਣਾ ਪਵੇਗਾ। ਦਰਅਸਲ ਪ੍ਰਾਈਵੇਟ ਬੱਸਾਂ ਦੇ ਸੰਚਾਲਕਾਂ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ (Punjab government) ਖਿਲਾਫ ਹੜਤਾਲ ਦਾ ਐਲਾਨ ਕੀਤਾ। ਉਨ੍ਹਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਵੇਗੀ ਕਿਉਂਕਿ ਕੋਈ ਵੀ ਬੱਸ ਨਹੀਂ ਚੱਲੇਗੀ। ਦੱਸ ਦਈਏ ਕਿ ਬੱਸ ਆਪ੍ਰੇਟਰ ਮਹਿਲਾਵਾਂ ਦੇ ਫਰੀ ਸਫ਼ਰ (free travel of women) ਨੂੰ ਬੰਦ ਕਰਨ ਦੀ ਅਪੀਲ ਕਰ ਰਹੀਆਂ ਹਨ। ਇਸ ਦੇ ਨਾਲ ਹੀ ਯੂਨੀਅਨ ਦੇ ਪੰਜਾਬ ਸਰਕਾਰ 'ਤੇ ਗੱਲ ਨਾਹ ਸੁਣਨ ਦੇ ਇਲਜ਼ਾਮ ਲੱਗਾਏ ਨ। ਉਨ੍ਹਾਂ ਵਲੋਂ ਬੱਸਾਂ 'ਚੇ ਕਾਲੇ ਝੰਡੇ ਲਾ ਕੇ ਵਿਰੋਧ ਪ੍ਰਦਰਸ਼ਨ ਜ਼ਾਹਿਰ ਕਰਨ ਦੀ ਅਪੀਲ ਕੀਤੀ ਗਈ ਹੈ।
Continues below advertisement
Tags :
Punjab News Punjab Government Protest Abp Sanjha Private Bus Operators Private Bus Strike Women's Free Travel