ਪੜਚੋਲ ਕਰੋ

Minister laljit Bhullar | ਨਜ਼ਾਇਜ ਕਬਜ਼ਾ ਛੁਡਵਾਉਣ ਗਏ ਮੰਤਰੀ ਲਾਲਜੀਤ ਭੁੱਲਰ ਦੇ ਗੱਲ ਪਏ ਪਿੰਡ ਵਾਲੇ,ਬੇਰੰਗ ਮੁੜੇ

Minister laljit Bhullar | ਨਜ਼ਾਇਜ ਕਬਜ਼ਾ ਛੁਡਵਾਉਣ ਗਏ ਮੰਤਰੀ ਲਾਲਜੀਤ ਭੁੱਲਰ ਦੇ ਗੱਲ ਪਏ ਪਿੰਡ ਵਾਲੇ,ਬੇਰੰਗ ਮੁੜੇ

#Punjab #Ropar #Laljitbhullar #Minister #abplive 

ਨਜ਼ਾਇਜ ਕਬਜ਼ਾ ਛੁਡਵਾਉਣ ਗਏ ਪੰਜਾਬ ਸਰਕਾਰ ਦੇ ਵਜੀਰ ਲਾਲਜੀਤ ਸਿੰਘ ਭੁੱਲਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ 
ਹਾਲਾਤ ਵੇਖ ਮੰਤਰੀ ਭੁੱਲਰ ਨੂੰ ਬੇਰੰਗ ਪਰਤਣਾ ਪਿਆ |
ਮਾਮਲਾ ਰੋਪੜ ਦੇ ਪਿੰਡ ਹਰਨਾਮਪੁਰ ਦਾ ਹੈ 
ਮੰਤਰੀ ਲਾਲਜੀਤ ਭੁੱਲਰ ਪੰਚਾਇਤੀ ਜ਼ਮੀਨ 'ਤੇ ਨਜ਼ਾਇਜ ਕਬਜ਼ਾ ਛੁਡਵਾਉਣ ਪੁੱਜੇ 
ਮੰਤਰੀ ਭੁੱਲਰ ਨੇ ਚੁੱਕਿਆ ਟਰੈਕਟਰ ਤੇ ਪੰਚਾਇਤੀ ਜ਼ਮੀਨ ਅਤੇ ਉਸ ਉੱਪਰ ਬੀਜੀ ਫਸਲ 'ਤੇ ਚਲਾ ਦਿੱਤਾ |
ਇਹ ਵੇਖ ਕੇ ਫਸਲ ਦੀ ਬਿਜਾਈ ਕਰਨ ਵਾਲੀ ਵਿਧਵਾ ਮਹਿਲਾ ਭੜਕ ਗਈ।
ਦੇਖਦੇ ਹੀ ਦੇਖਦੇ ਪਿੰਡ ਦੇ ਲੋਕ ਇਕੱਠਾ ਹੋ ਗਏ ਤੇ ਵਿਧਵਾ ਮਹਿਲਾ ਦੇ ਹੱਕ ਵਿੱਚ ਨਿੱਤਰ ਆਏ |
ਪਿੰਡ ਵਾਲਿਆਂ ਨੇ ਕੈਬਨਿਟ ਮੰਤਰੀ ਦਾ ਵਿਰੋਧ ਕਰਦਿਆ ਇਸ ਨੂੰ ਧੱਕੇਸ਼ਾਹੀ ਦੱਸਿਆ।ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ ਤੇ ਲੋਕਾਂ ਨੇ ਟਰੈਕਟਰ ਤੇ ਸਵਾਰ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਘੇਰ ਲਿਆ। ਹਾਲਾਤ ਵੇਖ ਮੰਤਰੀ ਭੁੱਲਰ ਨੇ ਮੌਕੇ ਤੋਂ ਜਾਣਾ ਵਾਜਬ ਸਮਝਿਆ | ਕਬਜ਼ਾਧਾਰੀ ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਦਾ ਕੇਸ ਚੱਲ ਰਿਹਾ ਹੈ ਤੇ ਉਹ ਸਰਕਾਰ ਕੋਲੋਂ ਆਪਣੀ ਜੱਦੀ ਜ਼ਮੀਨ ਪੂਰੀ ਕਰਨ ਦੀ ਮੰਗ ਕਰ ਰਹੀ ਹੈ | ਉਸਨੇ ਕਿਹਾ ਹੈ ਕਿ ਉਹ ਸਰਕਾਰ ਨੂੰ ਠੇਕਾ ਦੇਣ ਨੂੰ ਤਿਆਰ ਹੈ | ਸਰਕਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ |
ਉਧਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਬਜ਼ਾਧਾਰੀਆਂ ਨੂੰ ਜਲਦਖ਼ਾਲੀ ਕਰਨ ਦਾ ਸੁਨੇਹਾ ਦਿੱਤਾ 
ਉਧਰ ਅਕਾਲੀ ਆਗੂ ਪ੍ਰੋ ਚੰਦੂਮਾਜਰਾ ਨੇ ਮੰਤਰੀ ਭੁੱਲਰ ਦੀ ਇਸ ਕਾਰਵਾਈ ਦੀ ਨਿਓਂਦਾ ਕੀਤੀ ਤੇ ਪੀੜਤ ਮਹਿਲਾ ਨਾਲ ਖੜ੍ਹੇ ਹੋਣ ਦੀ ਗੱਲ ਆਖੀ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਟਾਪ ਹੈਡਲਾਈਨ

ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ
ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ
Ram Mandir Trust ਤੋਂ ਚੰਪਤ ਰਾਏ ਦੀ ਛੁੱਟੀ, ਅਸਤੀਫਾ ਮਨਜ਼ੂਰ; ਅਨਿਲ ਮਿਸ਼ਰਾ ਬਾਰੇ ਕੀ ਫ਼ੈਸਲਾ ਹੋਇਆ?
Ram Mandir Trust ਤੋਂ ਚੰਪਤ ਰਾਏ ਦੀ ਛੁੱਟੀ, ਅਸਤੀਫਾ ਮਨਜ਼ੂਰ; ਅਨਿਲ ਮਿਸ਼ਰਾ ਬਾਰੇ ਕੀ ਫ਼ੈਸਲਾ ਹੋਇਆ?
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ
ਹੁਸ਼ਿਆਰਪੁਰ 'ਚ ਅਵਾਰਾ ਕੁੱਤਿਆਂ ਦਾ ਕਹਿਰ, ਨੋਚ-ਨੋਚ ਮਾਰ 'ਤੀ 4 ਸਾਲਾ ਮਾਸੂਮ ,ਮਾਪੇ ਲਗਾ ਰਹੇ ਸਨ ਝੋਨਾ 
ਹੁਸ਼ਿਆਰਪੁਰ 'ਚ ਅਵਾਰਾ ਕੁੱਤਿਆਂ ਦਾ ਕਹਿਰ, ਨੋਚ-ਨੋਚ ਮਾਰ 'ਤੀ 4 ਸਾਲਾ ਮਾਸੂਮ ,ਮਾਪੇ ਲਗਾ ਰਹੇ ਸਨ ਝੋਨਾ 

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
Monsoon Alert: ਮਾਨਸੂਨ ਮਚਾਏਗਾ ਤਬਾਹੀ, 48 ਘੰਟਿਆਂ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਦਾ ਅਲਰਟ; 70 ਤੋਂ 80KM ਦੀ ਸਪੀਡ ਨਾਲ ਢਾਏਗਾ ਕਹਿਰ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
ਮਾਨਸੂਨ ਮਚਾਏਗਾ ਤਬਾਹੀ, 48 ਘੰਟਿਆਂ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਦਾ ਅਲਰਟ; 70 ਤੋਂ 80KM ਦੀ ਸਪੀਡ ਨਾਲ ਢਾਏਗਾ ਕਹਿਰ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ASI ਦੀ ਕੁੱਟਮਾਰ ਸਣੇ ਵਰਦੀ ਪਾੜੀ; ਇੱਕ ਮੁਲਾਜ਼ਮ ਦੇ ਹੱਥ ਦੀ ਉਂਗਲ ਤੋੜੀ: ਫਿਰ...
ਪੰਜਾਬ ਤੋਂ ਵੱਡੀ ਖਬਰ, ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ, ASI ਦੀ ਕੁੱਟਮਾਰ ਸਣੇ ਵਰਦੀ ਪਾੜੀ; ਇੱਕ ਮੁਲਾਜ਼ਮ ਦੇ ਹੱਥ ਦੀ ਉਂਗਲ ਤੋੜੀ: ਫਿਰ...
Big News: ਵੱਡੀ ਵਾਰਦਾਤ, ਸੀਨੀਅਰ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Big News: ਵੱਡੀ ਵਾਰਦਾਤ, ਸੀਨੀਅਰ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Petrol Diesel Prices: ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼
Embed widget