ਪੜਚੋਲ ਕਰੋ
Mukatsar Sahib | ਤਨਖਾਹ ਸਮੇਂ ਸਿਰ ਨਾ ਮਿਲਣ ਤੋਂ ਨਾਰਾਜ਼ ਮੁਲਾਜ਼ਮ,ਅੱਡਿਆਂ 'ਤੇ ਸਵਾਰੀਆਂ ਖੱਜਲ ਖੁਆਰ
Mukatsar Sahib | ਤਨਖਾਹ ਸਮੇਂ ਸਿਰ ਨਾ ਮਿਲਣ ਤੋਂ ਨਾਰਾਜ਼ ਮੁਲਾਜ਼ਮ,ਅੱਡਿਆਂ 'ਤੇ ਸਵਾਰੀਆਂ ਖੱਜਲ ਖੁਆਰ
ਪੰਜਾਬ 'ਚ ਸਰਕਾਰੀ ਬੱਸਾਂ ਚੱਕਾ ਜਾਮ
ਪੰਜਾਬ ਰੋਡਵੇਜ਼ ਦੇ ਸਾਰੇ 18 ਡੀਪੂ ਬੰਦ
ਤਨਖਾਹ ਸਮੇਂ ਸਿਰ ਨਾ ਮਿਲਣ ਤੋਂ ਨਾਰਾਜ਼ ਮੁਲਾਜ਼ਮ
ਅੱਡਿਆਂ 'ਤੇ ਸਵਾਰੀਆਂ ਖੱਜਲ ਖੁਆਰ
ਤਨਖਾਹਾਂ 'ਚ ਦੇਰੀ ਤੋਂ ਨਾਰਾਜ਼ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਤੋਂ ਸਰਕਾਰੀ ਬੱਸਾਂ ਦਾ ਮੁਕੰਮਲ ਤੋਂ ਚੱਕਾ ਜਾਮ ਕਰ ਦਿੱਤਾ ਹੈ |
ਪੰਜਾਬ ਰੋਡਵੇਜ਼ ਪਨ ਬਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 18 ਡੀਪੂ ਬੰਦ ਕਰ ਦਿੱਤੇ ਗਏ ਨੇ
ਅਤੇ ਸਰਕਾਰ ਖਿਲਾਫ ਰੋਡਵੇਜ ਦੀਆ ਬੱਸਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ
ਤਸਵੀਰਾਂ ਮੁਕਤਸਰ ਸਾਹਿਬ ਦੀਆਂ ਹਨ |
ਜਿਥੇ ਹੜਤਾਲ ਤੇ ਗਏ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ |
ਹੋਰ ਵੇਖੋ






















