ਪੜਚੋਲ ਕਰੋ

Punjab BJP Breaking News | ਭਾਜਪਾ ਵਲੋਂ ਵਿਜੈ ਸਾਂਪਲਾ ਨੂੰ ਮਨਾਉਣ ਦੀ ਕਵਾਇਦ ਸ਼ੁਰੂ

Punjab BJP Breaking News | ਭਾਜਪਾ ਵਲੋਂ ਵਿਜੈ ਸਾਂਪਲਾ ਨੂੰ ਮਨਾਉਣ ਦੀ ਕਵਾਇਦ ਸ਼ੁਰੂ 

#Hoshiarpur #loksabha #Vijaysampla #election #abplive
ਜਾਖੜ, ਗਰੇਵਾਲ, ਵਿਨੀਤ ਜੋਸ਼ੀ, ਸੁੰਦਰ ਸ਼ਾਮ ਅਰੋੜਾ ਵਿਜੇ ਸਾਂਪਲਾ ਦੇ ਘਰ ਪਹੁੰਚੇ
ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਸਾਂਪਲਾ 
ਹੁਸ਼ਿਆਰਪੁਰ ਲੋਕ ਸਭਾ ਤੋਂ ਚਾਹੁੰਦੇ ਸਨ ਟਿਕਟ 

ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਾਰਨ ਭਾਜਪਾ ਨੇਤਾ ਵਿਜੈ ਸਾਂਪਲਾ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ |
ਜਿਨ੍ਹਾਂ ਨੂੰ ਮਨਾਉਣ ਕਵਾਇਦ ਪਾਰਟੀ ਹਾਈਕਮਾਂਡ ਨੇ ਸ਼ੁਰੂ ਕਰ ਦਿੱਤੀ ਹੈ |
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਭਾਜਪਾ ਨੇਤਾ ਹਰਜੀਤ ਗਰੇਵਾਲ, ਵਿਨੀਤ ਜੋਸ਼ੀ, ਸੁੰਦਰ ਸ਼ਾਮ ਅਰੋੜਾ
ਵਿਜੇ ਸਾਂਪਲਾ ਦੇ ਘਰ ਪਹੁੰਚੇ।
ਭਾਜਪਾ ਲੀਡਰ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਚ ਹਨ |
ਦੱਸ ਦਈਏ ਕਿ ਭਾਜਪਾ ਨੇ ਹੁਸ਼ਿਆਰਪੁਰ ਤੋਂ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਚ ਉਤਾਰਿਆ ਹੈ 
ਲੇਕਿਨ ਸੀਨੀਅਰ ਭਾਜਪਾ ਨੇਤਾ ਵਿਜੈ ਸਾਂਪਲਾ ਇਸ ਸੀਟ ਤੋਂ ਚੋਣ ਲੜ੍ਹਨਾ ਚਾਹੁੰਦੇ ਸਨ |
ਤੇ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਪਾਰਟੀ ਤੋਂ ਨਾਰਾਜ਼ਗੀ ਜਾਹਰ ਕੀਤੀ ਸੀ |
ਅਜਿਹੇ ਚ ਕਿਆਸ ਅਰਾਈਆਂ ਹਨ ਕਿ ਹੋ ਸਕਦਾ ਹੈ ਕਿ ਨਾਰਾਜ਼ ਵਿਜੈ ਸਾਂਪਲਾ ਅਕਾਲੀ ਦਲ ਚ ਸ਼ਾਮਲ ਹੋ ਜਾਣਗੇ 
ਅਜਿਹੇ ਚ ਭਾਜਪਾ ਵਲੋਂ ਵਿਜੈ ਸਾਂਪਲਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਟਾਪ ਹੈਡਲਾਈਨ

ਹੋਲੇ ਮਹੱਲੇ 'ਤੇ ਦਰਬਾਰ ਸਾਹਿਬ ਤੋਂ ਸਜਾਇਆ ਜਾਵੇਗਾ ਨਗਰ ਕੀਰਤਨ, ਵੱਡੀ ਗਿਣਤੀ 'ਚ ਸੰਗਤ ਹੋਵੇਗੀ ਸ਼ਾਮਲ
ਹੋਲੇ ਮਹੱਲੇ 'ਤੇ ਦਰਬਾਰ ਸਾਹਿਬ ਤੋਂ ਸਜਾਇਆ ਜਾਵੇਗਾ ਨਗਰ ਕੀਰਤਨ, ਵੱਡੀ ਗਿਣਤੀ 'ਚ ਸੰਗਤ ਹੋਵੇਗੀ ਸ਼ਾਮਲ
ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ
ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ
ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ
ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ
13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ
13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ
ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ
ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ
ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ
ਹੋਲੀ 'ਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਅਲਰਟ 'ਤੇ, ਹੁੜਦੰਗਬਾਜ਼ੀ ਕਰਨ ਵਾਲਿਆਂ 'ਤੇ ਰਹੇਗੀ ਤਿੱਖੀ ਨਜ਼ਰ; ਹੈਲਪਲਾਈਨ ਨੰਬਰ ਜਾਰੀ
ਹੋਲੀ 'ਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਅਲਰਟ 'ਤੇ, ਹੁੜਦੰਗਬਾਜ਼ੀ ਕਰਨ ਵਾਲਿਆਂ 'ਤੇ ਰਹੇਗੀ ਤਿੱਖੀ ਨਜ਼ਰ; ਹੈਲਪਲਾਈਨ ਨੰਬਰ ਜਾਰੀ
13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ
13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ
ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ
ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ
ਮੱਧ ਪੂਰਬ 'ਚ ਤਣਾਅ, ਦੁਬਈ ਤੇ ਦੋਹਾ 'ਚ ਧਮਾਕੇ; ਹਵਾਈ ਯਾਤਰਾ 'ਤੇ ਵੱਡਾ ਅਸਰ!
ਮੱਧ ਪੂਰਬ 'ਚ ਤਣਾਅ, ਦੁਬਈ ਤੇ ਦੋਹਾ 'ਚ ਧਮਾਕੇ; ਹਵਾਈ ਯਾਤਰਾ 'ਤੇ ਵੱਡਾ ਅਸਰ!
ਲੁਧਿਆਣਾ 'ਚ ਨਗਰ ਨਿਗਮ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਦਾ ਕੀਤਾ ਤਬਾਦਲਾ; ਜਾਣੋ ਵਜ੍ਹਾ
ਲੁਧਿਆਣਾ 'ਚ ਨਗਰ ਨਿਗਮ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਦਾ ਕੀਤਾ ਤਬਾਦਲਾ; ਜਾਣੋ ਵਜ੍ਹਾ
BCCI ਇਸ ਦਿਨ ਕਰੇਗੀ IPL 2026 ਦੇ ਸ਼ਡਿਊਲ ਦਾ ਐਲਾਨ! ਪਹਿਲੇ ਮੈਚ ਅਤੇ ਫਾਈਨਲ ਦੇ ਵੈਨਿਊ 'ਤੇ ਵੀ ਆਇਆ ਅਪਡੇਟ
BCCI ਇਸ ਦਿਨ ਕਰੇਗੀ IPL 2026 ਦੇ ਸ਼ਡਿਊਲ ਦਾ ਐਲਾਨ! ਪਹਿਲੇ ਮੈਚ ਅਤੇ ਫਾਈਨਲ ਦੇ ਵੈਨਿਊ 'ਤੇ ਵੀ ਆਇਆ ਅਪਡੇਟ
Embed widget