Punjab Cabinet Meeting | ਪੰਜਾਬ ਕੈਬਨਿਟ ਨੇ ਦਿਤੇ ਪੰਜਾਬੀਆਂ ਨੂੰ ਤੋਹਫ਼ੇ - ਮੀਟਿੰਗ 'ਚ ਲਏ ਅਹਿਮ ਫ਼ੈਸਲੇ
Punjab Cabinet Meeting | ਪੰਜਾਬ ਕੈਬਨਿਟ ਨੇ ਦਿਤੇ ਪੰਜਾਬੀਆਂ ਨੂੰ ਤੋਹਫ਼ੇ - ਮੀਟਿੰਗ 'ਚ ਲਏ ਅਹਿਮ ਫ਼ੈਸਲੇ
ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਕੈਬਿਨਟ ਦਾ ਵੱਡਾ ਫ਼ੈਸਲਾ
ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀ
ਸੋਧ ਮੁਤਾਬਕ ਪਾਰਟੀ ਸਿੰਬਲ 'ਤੇ ਨਹੀਂ ਲੜ੍ਹੀਆਂ ਜਾਣਗੀਆਂ ਚੋਣਾਂ
PCS ਅਧਿਕਾਰੀਆਂ ਦੀਆਂ 59 ਪੋਸਟਾਂ ਵਧਾਈਆਂ
ਮਲੇਰਕੋਟਲਾ ਨੂੰ ਮਿਲੇਗੀ ਸੈਸ਼ਨ ਕੋਰਟ
ਪੰਜਾਬ ਕੈਬਿਨੇਟ ਮੀਟਿੰਗ ਚ ਅੱਜ 6 ਵੱਡੇ ਤੇ ਅਹਿਮ ਮੁੱਦਿਆਂ ਤੇ ਚਰਚਾ ਤੇ ਫੈਸਲੇ ਹੋਏ ਹਨ |
ਜਿਨ੍ਹਾਂ ਚ ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ |
ਉਥੇ ਹੀ PCS ਅਧਿਕਾਰੀਆਂ ਦੀਆਂ 59 ਪੋਸਟਾਂ ਵਧਾਈਆਂ ਗਈਆਂ ਹਨ
ਮਲੇਰਕੋਟਲਾ ਨੂੰ ਸੈਸ਼ਨ ਕੋਰਟ ਮਿਲੇਗੀ
ਜਿਸ ਲਈ 36 ਨਵੀਆਂ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ
ਘੱਗਰ ਦਰਿਆ ਤੋਂ ਹੁੰਦੇ ਨੁਕਸਾਨ ਦੇ ਨਿਪਟਾਰੇ ਲਈ ਪਿੰਡ ਚਾਂਦੂ ਦੀ
20 ਏਕੜ ਜ਼ਮੀਨ ਖਰੀਦ ਕੇ 40 ਫੁੱਟ ਡੂੰਘਾ ਛਪੜ ਬਣਾਇਆ ਜਾਵੇਗਾ
435 ਅਸਾਮੀਆਂ ਤੇ ਹਾਊਸ ਸਰਜਨ ਅਤੇ ਹਾਊਸ ਫਿਜੀਸ਼ੀਅਨ ਦੀ ਭਰਤੀ ਕੀਤੀ ਜਾਵੇਗੀ
ਤੇ ਉਥੇ ਹੀ ਜੇਲ੍ਹਾਂ ਚ ਬੰਦ 10 ਕੈਦੀਆਂ ਨੂੰ ਰਿਹਾਅ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ |