ਪੜਚੋਲ ਕਰੋ
ਪੰਜਾਬ ‘ਚ ਕੋਰੋਨਾ ਮੌਤ ਦਰ ਦੇਸ਼ ‘ਚੋਂ ਸਭ ਤੋਂ ਵੱਧ
ਪੰਜਾਬ ‘ਚ ਕੋਰੋਨਾ ਮੌਤ ਦਰ ਦੇਸ਼ ‘ਚੋਂ ਸਭ ਤੋਂ ਵੱਧ, ਪੰਜਾਬ ‘ਚ ਕੋਰੋਨਾ ਮੌਤ ਦਰ 02.04 ਫੀਸਦ, ਭਾਰਤ ‘ਚ ਕੋਰੋਨਾ ਕਰਕੇ ਮੌਤ ਦਰ 01.01 ਫੀਸਦ, ਮਹਾਰਾਸ਼ਟਰ ‘ਚ ਕੋਰੋਨਾ ਮੌਤ ਦਰ 01.05 ਫੀਸਦ, ਪੰਜਾਬ ‘ਚ ਕੋਰੋਨਾ ਰਿਕਵਰੀ ਰੇਟ 80.08 ਫੀਸਦ, ਭਾਰਤ ‘ਚ ਕੋਰੋਨਾ ਰਿਕਵਰੀ ਰੇਟ 82.07 ਫੀਸਦ, ‘ਲਾਪਰਵਾਹੀ ਵਰਤਣ ਕਰਕੇ ਪੰਜਾਬ ‘ਚ ਵੱਧ ਮੌਤਾਂ’, ‘ਸ਼ੁਰੂਆਤ ‘ਚ ਬਿਮਾਰੀ ਦੇ ਲੱਛਣਾਂ ‘ਤੇ ਧਿਆਨ ਦੇਣ ਦੀ ਲੋੜ’, ‘ਧਿਆਨ ਨਾ ਦੇਣ ਕਾਰਨ ਕੋਰੋਨਾ ਦਾ ਖ਼ਤਰਾ ਵੱਧ ਰਿਹਾ’, ਹਲਕੇ ਲੱਛਣਾਂ ਬਾਅਦ ਟੈਸਟ ਕਰਵਾਉਣ ਦੀ ਸਲਾਹ, ‘UK ਵੇਰੀਐਂਟ ਨੌਜਵਾਨਾਂ ਨੂੰ ਵੀ ਹਿੱਟ ਕਰ ਰਿਹਾ’, ‘ਮਈ ਦੇ ਅੰਤ ਤੱਕ ਕੇਸ ਘੱਟਣ ਦੀ ਉਮੀਦ’, ਪੰਜਾਬ ‘ਚ ਕੋਰੋਨਾ ਦੇ 76 ਹਜ਼ਾਰ ਤੋਂ ਵੱਧ ਐਕਟਿਵ ਕੇਸ, ਮੰਗਲਵਾਰ ਨੂੰ ਕੋਰੋਨਾ ਨਾਲ 217 ਮੌਤਾਂ ਹੋਈਆਂ
ਹੋਰ ਵੇਖੋ






















