ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਾਰੇ ਮੁਲਜ਼ਮ ਗ੍ਰਿਫ਼ਤਾਰ- ਡੀਜੀਪੀ ਗੌਰਵ ਯਾਦਵ

Continues below advertisement

ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲਾਂ ਦਾ ਦਿੱਤਾ ਜਵਾਬ
ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ-DGP
ਮੂਸੇਵਾਲਾ ਕਤਲ ਕੇਸ ਕਰਕੇ ਸਵਾਲਾਂ ‘ਚ ਸੀ ਪੰਜਾਬ ਪੁਲਿਸ
ਮੂਸੇਵਾਲਾ ਦੇ ਮੁਲਜ਼ਮਾਂ ਨੂੰ ਫੜਿਆ ਗਿਆ-DGP
ਅਪਰਾਧ ਦੇ ਖ਼ਿਲਾਫ ਐਕਸ਼ਨ ਜਾਰੀ ਹੈ-DGP
ਫਿਰੌਤੀ ਦੀਆਂ ਕੌਲਜ਼ ‘ਚ ਕਮੀ ਹੋਣ ਦਾ ਕੀਤਾ ਦਾਅਵਾ
ਛੇਤੀ ਗੈਂਗਸਟਰਾਂ ਦੇ ਸਫਾਏ ਦਾ DGP ਨੇ ਭਰਿਆ ਦਮ
ਸਰਹੱਦ ‘ਤੇ ਡਰੋਨ ਗਤੀਵਿਧੀਆਂ ਬਾਰੇ ਬੋਲੇ DGP
50 % ਪੋਸਟਿਡ ਫੋਰਸ ਥਾਣਿਆਂ ‘ਚ ਯਕੀਨੀ ਬਣਾਵਾਂਗੇ-DGP
ਮੂਸੇਵਾਲਾ ਕੇਸ ਚ ਵਾਂਟੈੱਡ ਸ਼ੂਟਰਾਂ ਦੀ ਐਨਕਾਊਂਟਰ ਨੂੰ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਦੱਸਿਆ... ਨਾਲ ਹੀ ਸੂਬੇ ਚੋਂ ਗੈਂਗਸਟਰਾਂ ਦੇ ਜਲਦ ਸਫਾਏ ਦਾ ਦਮ ਵੀ ਭਰਿਆ। ਸਿੱਧੂ ਮੂਸੇਵਾਲਾ ਕਤਲ ਕਾਂਡ 'ਤੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਆਰਪੀਜੀ ਹਮਲੇ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵੀ ਜਲਦੀ ਹੱਲ ਕਰ ਲਿਆ ਜਾਵੇਗਾ।

Continues below advertisement

JOIN US ON

Telegram