ਪੜਚੋਲ ਕਰੋ

Punjab Election Exit Poll : ਕਾਂਗਰਸ ਬਣੇਗੀ AAP ਤੋਂ ਵੱਡੀ ਧਿਰ, ਅਕਾਲੀ Exit ਤੇ ਭਾਜਪਾ ਦੀ Entry ?

Punjab Election Exit Poll : ਕਾਂਗਰਸ ਬਣੇਗੀ AAP ਤੋਂ ਵੱਡੀ ਧਿਰ, ਅਕਾਲੀ Exit ਤੇ ਭਾਜਪਾ ਦੀ Entry ?
 #abplive #exitpoll #cvoter #AAP #Congress #NDA #BJP #SAD #abplive #Punjabexitpoll
ਪੰਜਾਬ 'ਚ ਕਿਸ ਦੀ ਝੋਲੀ ਪੈਣਗੀਆਂ ਵੱਧ ਸੀਟਾਂ, ਵੇਖੋ ਸਾਰੇ ਐਗਜ਼ਿਟ ਪੋਲਾਂ ਦਾ ਨਿਚੋੜ
ਦੂਜੇ ਚੈੱਨਲਾਂ ਦੇ ਐਗਜ਼ਿਟ ਪੋਲ ਕੀ ਕਹਿੰਦਾ ਹਨ
ਵੇਖੋ ਇਹ ਰਿਪੋਰਟ

ਇੰਡੀਆ ਟੀਵੀ ਸੀਐਨਐਕਸ
ਮੁਤਾਬਕ ਪੰਜਾਬ ਵਿੱਚ AAP ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਹਨ।
ਕਾਂਗਰਸ ਦੇ ਖਾਤੇ 'ਚ 4 ਤੋਂ 6 ਸੀਟਾਂ
ਭਾਜਪਾ ਨੂੰ 2 ਤੋਂ 3 ਅਤੇ
ਅਕਾਲੀ ਦਲ ਨੂੰ 1 ਤੋਂ 3 ਸੀਟਾਂ ਮਿਲਣ ਦੀ ਉਮੀਦ ਹੈ।

ਨਿਊਜ਼ ਨੇਸ਼ਨ ਦੇ ਐਗਜ਼ਿਟ ਪੋਲ ਮੁਤਾਬਕ
ਭਾਜਪਾ ਨੂੰ 2, ਕਾਂਗਰਸ ਨੂੰ 6, ਆਪ ਨੂੰ 4 ਅਤੇ
1 ਹੋਰ ਸੀਟ ਮਿਲ ਸਕਦੀ ਹੈ।

SAAM-ਜਨ ਦੇ ਮੁਤਾਬਕ
'ਆਪ' ਨੂੰ 4 ਤੋਂ 6 ਸੀਟਾਂ
ਕਾਂਗਰਸ ਨੂੰ 4 ਤੋਂ 5,
ਭਾਜਪਾ ਨੂੰ 2 ਤੋਂ 3
ਅਕਾਲੀ ਦਲ ਨੂੰ 1 ਸੀਟ ਮਿਲਣ ਦੀ ਸੰਭਾਵਨਾ

ਨਿਊਜ਼ 24- ਟੂਡੇਜ਼ ਚਾਣਕਿਆ ਦੇ ਐਗਜ਼ਿਟ ਪੋਲ
'ਚ ਭਾਜਪਾ ਅਤੇ ਕਾਂਗਰਸ ਨੂੰ 4-4 ਸੀਟਾਂ 'ਤੇ
'ਆਪ' ਨੂੰ 2 ਅਤੇ ਹੋਰਨਾਂ ਨੂੰ 3 ਸੀਟਾਂ 'ਤੇ ਲੀਡ ਮਿਲੀ ਹੈ।

ਟਾਈਮਜ਼ ਨਾਓ ਨਵ ਭਾਰਤ ਦੇ ਅਨੁਸਾਰ,
ਕਾਂਗਰਸ ਨੂੰ 5
ਭਾਜਪਾ ਅਤੇ 'ਆਪ' ਨੂੰ 4-4 ਸੀਟਾਂ ਮਿਲ ਸਕਦੀਆਂ ਹਨ।

ਟਾਈਮਜ਼ ਨਾਓ: ਭਾਜਪਾ ਨਵ ਭਾਰਤ ਤੋਂ ਚੰਡੀਗੜ੍ਹ ਦੀ ਇੱਕੋ-ਇੱਕ ਸੀਟ 'ਤੇ ਕਬਜ਼ਾ ਕਰ ਸਕਦੀ ਹੈ। ਇਸੇ ਤਰ੍ਹਾਂ ਏਬੀਪੀ ਨਿਊਜ਼ ਚੰਡੀਗੜ੍ਹ ਸੀਟ ਵੀ ਭਾਜਪਾ ਨੂੰ ਦੇ ਰਿਹਾ ਹੈ। ਜ਼ੀ ਨਿਊਜ਼ ਦੇ ਸਰਵੇਖਣ ਮੁਤਾਬਕ ਵੀ ਭਾਜਪਾ ਇਸ ਸੀਟ 'ਤੇ ਜਿੱਤ ਦਰਜ ਕਰ ਰਹੀ ਹੈ। ਇਸ ਹਿਸਾਬ ਨਾਲ ਭਾਜਪਾ ਨੂੰ 53% ਅਤੇ ਕਾਂਗਰਸ ਨੂੰ 36% ਵੋਟਾਂ ਮਿਲਣ ਦੀ ਸੰਭਾਵਨਾ ਹੈ।

ਐਕਸੈਸ ਮਾਈ ਇੰਡੀਆ ਦੇ ਸਰਵੇ ਮੁਤਾਬਕ ਚੰਡੀਗੜ੍ਹ ਸੀਟ ਕਾਂਗਰਸ ਦੇ ਹਿੱਸੇ ਜਾ ਸਕਦੀ ਹੈ।

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8

Download ABP App for Android: https://play.google.com/store/apps/details?id=com.winit.starnews.hin&hl=en

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਟਾਪ ਹੈਡਲਾਈਨ

Punjab News : 'ਧਾਰਮਿਕ ਮਾਮਲਿਆਂ 'ਚ ਸਰਕਾਰੀ ਦਖਲਅੰਦਾਜ਼ੀ ਮਨਜ਼ੂਰ ਨਹੀਂ', ਬੇਅਦਬੀ ਕਾਨੂੰਨ ‘ਤੇ ਸਾਬਕਾ ਜਥੇਦਾਰ ਨੇ ਜਤਾਈ ਚਿੰਤਾ 
Punjab News : 'ਧਾਰਮਿਕ ਮਾਮਲਿਆਂ 'ਚ ਸਰਕਾਰੀ ਦਖਲਅੰਦਾਜ਼ੀ ਮਨਜ਼ੂਰ ਨਹੀਂ', ਬੇਅਦਬੀ ਕਾਨੂੰਨ ‘ਤੇ ਸਾਬਕਾ ਜਥੇਦਾਰ ਨੇ ਜਤਾਈ ਚਿੰਤਾ 
Punjab News : ਪੰਜਾਬੀ ਵਿਦਿਆਰਥਣ ਦੀ ਆਸਟ੍ਰੇਲੀਆ ਵਿਖੇ ਸੜਕ ਹਾਦਸੇ 'ਚ ਮੌਤ ,ਪਰਿਵਾਰ ਦਾ ਰੋ -ਰੋ ਬੁਰਾ ਹਾਲ 
Punjab News : ਪੰਜਾਬੀ ਵਿਦਿਆਰਥਣ ਦੀ ਆਸਟ੍ਰੇਲੀਆ ਵਿਖੇ ਸੜਕ ਹਾਦਸੇ 'ਚ ਮੌਤ ,ਪਰਿਵਾਰ ਦਾ ਰੋ -ਰੋ ਬੁਰਾ ਹਾਲ 
 Gold from Temples : ਕੀ ਸਰਕਾਰ ਲੈਣ ਜਾ ਰਹੀ ਹੈ ਮੰਦਿਰਾਂ ਦਾ ਸੋਨਾ ? ਵਾਇਰਲ ਦਾਵਿਆਂ ਦੀ ਸੱਚਾਈ ਆਈ ਸਾਹਮਣੇ
 Gold from Temples : ਕੀ ਸਰਕਾਰ ਲੈਣ ਜਾ ਰਹੀ ਹੈ ਮੰਦਿਰਾਂ ਦਾ ਸੋਨਾ ? ਵਾਇਰਲ ਦਾਵਿਆਂ ਦੀ ਸੱਚਾਈ ਆਈ ਸਾਹਮਣੇ
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ
ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ
ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ
ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ
ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਦਰਦਨਾਕ ਮੌਤ; ਮੱਚਿਆ ਚੀਕ ਚੀਹਾੜਾ
ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਦਰਦਨਾਕ ਮੌਤ; ਮੱਚਿਆ ਚੀਕ ਚੀਹਾੜਾ
ਸਵੇਰੇ-ਸਵੇਰੇ ਸਿਰਦਰਦ ਅਤੇ ਰਹਿੰਦੀ ਥਕਾਵਟ ਸਾਈਲੈਂਟ ਕਿਲਰ ਦਾ ਅਲਰਟ, ਭੁੱਲ ਕੇ ਵੀ ਨਾ ਕਰੋ ਇਗਨੋਰ, ਨਹੀਂ ਤਾਂ ਹੋਵੋਗੇ ਖਤਰਨਾਕ ਬਿਮਾਰੀ ਦੇ ਸ਼ਿਕਾਰ
ਸਵੇਰੇ-ਸਵੇਰੇ ਸਿਰਦਰਦ ਅਤੇ ਰਹਿੰਦੀ ਥਕਾਵਟ ਸਾਈਲੈਂਟ ਕਿਲਰ ਦਾ ਅਲਰਟ, ਭੁੱਲ ਕੇ ਵੀ ਨਾ ਕਰੋ ਇਗਨੋਰ, ਨਹੀਂ ਤਾਂ ਹੋਵੋਗੇ ਖਤਰਨਾਕ ਬਿਮਾਰੀ ਦੇ ਸ਼ਿਕਾਰ
ਚੰਡੀਗੜ੍ਹ 'ਚ ਪੁਲਿਸ ਅਤੇ ਬਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਮੁਕਾਬਲਾ, ASI ਨੂੰ ਲੱਗੀ ਗੋਲੀ, ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਚੰਡੀਗੜ੍ਹ 'ਚ ਪੁਲਿਸ ਅਤੇ ਬਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਮੁਕਾਬਲਾ, ASI ਨੂੰ ਲੱਗੀ ਗੋਲੀ, ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਲੂ ਦਾ ਅਲਰਟ, ਕਦੋਂ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਲੂ ਦਾ ਅਲਰਟ, ਕਦੋਂ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Embed widget