Breaking : ਪੰਜਾਬ ਸਰਕਾਰ ਨੇ ਬਲੈਕ ਫੰਗਸ ਨੂੰ ਮਹਾਮਾਰੀ ਐਲਾਨਿਆ
Sarfaraz Singh
Updated at:
20 May 2021 07:22 PM (IST)
Download ABP Live App and Watch All Latest Videos
View In Appਪੰਜਾਬ ਸਰਕਾਰ ਨੇ ਬਲੈਕ ਫੰਗਸ ਨੂੰ ਮਹਾਮਾਰੀ ਐਲਾਨਿਆ
ਵਧ ਰਹੇ ਕੇਸਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਕਦਮ
ਦੇਸ਼ 'ਚ ਕੋਰੋਨਾ ਸੰਕਟ ਦੌਰਾਨ ਬਲੈਕ ਫੰਗਸ ਨੇ ਵਧਾਈ ਚਿੰਤਾ
ਪੰਜਾਬ ਦੇ 3 ਜ਼ਿਲ੍ਹਿਆਂ ਵਿਚ ਸਾਹਮਣੇ ਆ ਚੁੱਕੇ ਨੇ 51 ਕੇਸ