ਪੜਚੋਲ ਕਰੋ
Breaking- ਬੇਅਦਬੀ ਮਾਮਲਿਆ 'ਚ HC ਤੋਂ CBI ਨੂੰ ਝਟਕਾ
ਬੇਅਦਬੀ ਮਾਮਲਿਆਂ ਦੇ ਦਸਤਾਵੇਜ਼ ਪੰਜਾਬ ਪੁਲਿਸ ਨੂੰ ਸੌਂਪੇ CBI - HC
ਹਾਈਕੋਰਟ ਨੇ CBI ਨੂੰ 1 ਮਹੀਨੇ ਅੰਦਰ ਦਸਤਾਵੇਜ਼ ਸੌਂਪਣ ਲਈ ਆਖਿਆ
ਹੁਣ ਤੱਕ ਦੋਵੇਂ ਏਜੰਸੀਆਂ ਆਪਣੇ ਪੱਧਰ 'ਤੇ ਕਰ ਰਹੀਆਂ ਸਨ ਜਾਂਚ
ਹਾਈਕੋਰਟ ਨੇ CBI ਨੂੰ 1 ਮਹੀਨੇ ਅੰਦਰ ਦਸਤਾਵੇਜ਼ ਸੌਂਪਣ ਲਈ ਆਖਿਆ
ਹੁਣ ਤੱਕ ਦੋਵੇਂ ਏਜੰਸੀਆਂ ਆਪਣੇ ਪੱਧਰ 'ਤੇ ਕਰ ਰਹੀਆਂ ਸਨ ਜਾਂਚ
ਹੋਰ ਵੇਖੋ