Punjab Headline: ਏਬੀਪੀ ਸਾਂਝਾ 'ਤੇ ਵੇਖੋ 06 ਜੁਲਾਈ ਸਵੇਰੇ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਅੰਮ੍ਰਿਤਸਰ ਪੁਲਿਸ ਨੂੰ ਮੁੜ ਲਾਰੈਂਸ ਦਾ ਰਿਮਾਂਡ: ਰਾਣਾ ਕੰਧੋਵਾਲੀਆ ਕੇਸ ਚ ਅੰਮ੍ਰਿਤਸਰ ਪੁਲਿਸ ਨੂੰ ਮੁੜ ਮਿਲਿਆ ਲਾਰੈਂਸ ਦਾ ਰਿਮਾਂਡ...ਕੋਰਟ ਨੇ 5 ਦਿਨ ਦੇ ਰਿਮਾਂਡ ਤੇ ਭੇਜਿਆ....ਤਿੰਨ ਹੋਰ ਜ਼ਿਲਿਆਂ ਦੀ ਪੁਲਿਸ ਵੀ ਰਿਮਾਂਡ ਲੈਣ ਪਹੁੰਚੀ ਸੀ ਕੋਰਟ
ਨਵੇਂ ਮੰਤਰੀਆਂ ਦੀ ਪਹਿਲੀ ਕੈਬਨਿਟ ਬੈਠਕ: ਵਿਸਥਾਰ ਤੋਂ ਬਾਅਦ ਅੱਜ ਮਾਨ ਕੈਬਨਿਟ ਦੀ ਪਹਿਲੀ ਬੈਠਕ.... ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ ਮੀਟਿੰਗ ਚ ਸ਼ਾਮਿਲ ਹੋਣਗੇ 5 ਨਵੇਂ ਮੰਤਰੀ
ਪਹਿਲਾਂ DGP, ਹੁਣ CS ਬਦਲਿਆ: DGP ਤੋਂ ਬਾਅਦ ਹੁਣ ਮਾਨ ਸਰਕਾਰ ਨੇ ਬਦਲਿਆ ਮੁੱਖ ਸਕੱਤਰ..... IAS ਅਫ਼ਸਰ ਵਿਜੇ ਕੁਮਾਰ ਜੰਜੂਆ ਹੋਣਗੇ ਨਵੇਂ ਚੀਫ਼ ਸੈਕਟਰੀ, ਅਨਿਰੁਧ ਤਿਵਾੜੀ ਦੀ ਲੈਣਗੇ ਥਾਂ
ਰੋਕ ਰਹੇਗੀ ਬਰਕਰਾਰ ਜਾਂ ਬੱਗਾ ਹੋਵੇਗਾ ਗ੍ਰਿਫ਼ਤਾਰ ?: ਤੇਜਿੰਦਰਪਾਲ ਬੱਗਾ ਗ੍ਰਿਫਤਾਰੀ ਮਾਮਲੇ ਚ ਅੱਜ ਹਾਈਕੋਰਟ ਚ ਸੁਣਵਾਈ....6 ਜੁਲਾਈ ਤੱਕ ਗ੍ਰਿਫਤਾਰੀ ਤੇ ਲਾਈ ਸੀ ਰੋਕ....ਕੇਜਰੀਵਾਲ ਖਿਲਾਫ ਟਿੱਪਣੀ ਨਾਲ ਜੁੜਿਆ ਮਾਮਲਾ
ਕੁੱਲੂ 'ਚ ਫਟਿਆ ਬੱਦਲ: ਕੁੱਲੂ ਦੀ ਮਣੀਕਰਨ ਘਾਟੀ ਚ ਫਟਿਆ ਬੱਦਲ...ਪਾਣੀ ਦੇ ਤੇਜ਼ ਵਹਾਅ ਚ 4 ਲੋਕਾਂ ਦੇ ਡੁੱਬਣ ਦੀ ਖਬਰ...ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ....ਸ਼ਿਮਲਾ ਚ ਵੀ ਲੈਂਡਸਲਾਈਡ