ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਿਹਤ ਮੰਤਰੀ, CM Mann ਦਾ ਧੰਨਵਾਦ ਕਰਨਾ ਵੀ ਨਹੀਂ ਭੁੱਲੇ
ਏਬੀਪੀ ਸਾਂਝਾ
Updated at:
13 Jul 2022 11:55 AM (IST)
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਿਹਤ ਮੰਤਰੀ
ਚੇਤਨ ਸਿੰਘ ਜੌੜਾਮਾਜਰਾ ਨੇ CM ਮਾਨ ਦਾ ਕੀਤਾ ਧੰਨਵਾਦ
'ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਾਂਗਾ'
'ਹਰ ਵਾਅਵਾ ਪੂਰਾ ਹੋਵੇਗਾ, ਅਸੀਂ ਮਿਸ਼ਨ ਤੇ ਕਮਿਸ਼ਨ 'ਤੇ ਨਹੀਂ'