NBA ਬਾਸਕਟਬਾਲ ਇੰਟਰਨੈਸ਼ਨਲ ਅਕੈਡਮੀ ਲਈ ਚੁਣਿਆ ਗਿਆ ਜਲੰਧਰ ਦਾ 15 ਸਾਲਾ ਤੇਜਿੰਦਰਬੀਰ ਸਿੰਘ
ਏਬੀਪੀ ਸਾਂਝਾ
Updated at:
19 Jul 2022 12:59 PM (IST)
Download ABP Live App and Watch All Latest Videos
View In Appਕਹਿੰਦੇ ਹਨ ਕਿ ਜਿਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ, ਉਨ੍ਹਾਂ ਨੂੰ ਉਮਰ ਨਹੀਂ ਦਿਸਦੀ,,, ਅਜਿਹਾ ਹੀ ਕੁਝ ਕਰ ਦਿਖਾਇਆ ਹੈ ਜਲੰਧਰ ਦੇ 15 ਸਾਲਾ ਤਜਿੰਦਰਬੀਰ ਸਿੰਘ ਨੇ,,, ਜਿਨ੍ਹਾਂ ਨੇ ਇਸ ਉਮਰ ਵਿੱਚ ਐਨਬੀਏ ਟ੍ਰਾਇਲ ਪਾਸ ਕਰ ਲਿਆ ਹੈ ਅਤੇ ਇਸ ਵਿੱਚ ਚੁਣਿਆ ਗਿਆ,,, ਦੱਸ ਦਈਏ ਕਿ NBA ਬਾਸਕਟਬਾਲ ਖਿਡਾਰੀਆਂ ਲਈ ਇੱਕ ਵੱਡਾ ਮੀਲ ਪੱਥਰ ਹੈ,,, ਤੇਜਿੰਦਰਬੀਰ ਨੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ,,, ਤੇਜਿੰਦਰਬੀਰ ਇਹ ਮੁਕਾਮ ਹਾਸਲ ਕਰ ਬੇਹੱਦ ਖੁਸ਼ ਹੈ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਆਪਣੀ ਮਿਹਨਤ ਅਤੇ ਪਿਤਾ ਦਾ ਸੁਫਨਾ ਪੂਰਾ ਕੀਤਾ।