ਪੜਚੋਲ ਕਰੋ
ਪੰਜਾਬ ਦੇ ਵਿਧਾਇਕਾਂ ਨੂੰ ਕਰਾਉਣਾ ਪੈਣਾ ਕੋਰੋਨਾ ਟੈਸਟ
ਪੰਜਾਬ ਵਿਧਾਨ ਸਭਾ ਦੀ ਇਮਾਰਤ ਚ ਦਾਖਲ ਹੋਣ ਲਈ ਕੋਰੋਨਾ ਟੈਸਟ ਜ਼ਰੂਰੀ ਹੈ....25 ਅਗਸਤ ਤੋਂ ਪੁਰਾਣਈ ਰਿਪੋਰਟ ਨਹੀਂ ਹੋਣੀ ਚਾਹੀਦੀ,,,,,ਵਿਧਾਇਕਾਂ ਤੋਂ ਇਲਾਵਾ ਵਿਧਾਨ ਸਭਾ ਆਉਣ ਵਾਲੇ ਸਾਰੇ ਅਧਿਕਾਰੀਆਂ ਕੇ ਉੱਥੋ ਦੇ ਮੁਲਾਜ਼ਮਾਂ ਦਾ ਵੀ ਟੈਸਟ ਲਾਜ਼ਮੀ ਹੈ....ਏਹ ਫੈਸਲਾ ਏਸ ਲਈ ਕਿਉਂਕਿ ਕੋਰੋਨਾ ਨੇ ਕਈ ਵਿਧਾਇਕਾਂ ਨੂੰ ਵੀ ਬਿਮਾਰ ਕੀਤਾ....ਹਾਲਾਂਕਿ ਕਈ ਠੀਕ ਹੋ ਚੁੱਕੇ ਨੇ..ਪਰ ਕਈ ਅਜੇ ਵੀ ਕੁਆਰੰਟੀਨ ਨੇ.
ਪੰਜਾਬ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!
AAP protest in Chandigarh |ਚੰਡੀਗੜ੍ਹ ਡੁੱਬਿਆ ਤਾਂ ਸੜਕਾਂ 'ਤੇ ਉਤਰੀ AAP, ਕਿਸ਼ਤੀਆਂ ਲੈ ਕੇ ਕੀਤਾ ਵੱਡਾ ਪ੍ਰਦਰਸ਼ਨ
ਹੋਰ ਵੇਖੋ
















