ਪੜਚੋਲ ਕਰੋ
ਪੰਜਾਬ 'ਚ ਕੋਰੋਨਾ ਨੂੰ ਲੈ ਕੇ ਰਾਹਤ ਵਾਲੀ ਖਬਰ, ਸਭ ਹੋਵੇਗਾ ਆਮ ਵਰਗਾ
ਪੰਜਾਬ ‘ਚ ਨਾਈਟ ਅਤੇ ਵੀਕਐਂਡ ਕਰਫਿਊ ਖ਼ਤਮ
ਇਨਡੋਰ 100 ਅਤੇ ਆਊਟਡੋਰ 200 ਲੋਕ ਹੋ ਸਕਦੇ ਇਕੱਠੇ
ਬਾਰ, ਸਿਨੇਮਾ, ਮੌਲ, ਰੈਸਟੋਰੈਂਟਸ ਅਤੇ ਸਪਾ, ਜਿਮ ਖੋਲਣ ਨੂੰ ਇਜਾਜ਼ਤ
ਕਾਲਜ ਅਤੇ ਕੋਚਿੰਗ ਸੈਂਟਰ ਖੁੱਲ ਸਕਦੇ, ਵੈਕਸੀਨ ਸਰਟੀਫਿਕੇਟ ਜ਼ਰੂਰੀ
DGP ਨੂੰ ਨੇਮ ਤੋੜਣ ਵਾਲੇ ਸਿਆਸਤਦਾਨਾਂ ਖ਼ਿਲਾਫ ਐਕਸ਼ਨ ਦੇ ਆਦੇਸ਼
Tags :
Coronaਹੋਰ ਵੇਖੋ























