ਨਸ਼ੇ ਖਿਲਾਫ ਪੰਜਾਬ ਪੁਲਿਸ ਹਰ ਕਦਮ ਚੁੱਕੇਗੀ-ਗੋਰਵ ਯਾਦਵ DGP
Continues below advertisement
ਨਸ਼ੇ ਖਿਲਾਫ ਪੰਜਾਬ ਪੁਲਿਸ ਹਰ ਕਦਮ ਚੁੱਕੇਗੀ-ਗੋਰਵ ਯਾਦਵ DGP
ਐਨਸੀਬੀ ਵੱਲੋਂ 2021 ਤੋਂ 2023 ਤੱਕ ਫੜੀ ਗਈ ਹੈਰੋਇਨ ਨੂੰ ਨਸ਼ਟ ਕੀਤਾ ਗਿਆ ਉਹਨਾਂ ਦੱਸਿਆ ਪੰਜਾਬ ਵਿੱਚੋਂ ਵੱਖ-ਵੱਖ ਕੇਸਾਂ ਵਿੱਚੋਂ ਇਸ ਨੂੰ ਜਬਤ ਕੀਤਾ ਗਿਆ ਸੀ ਅਤੇ ਇਸ ਦੀ ਕੁੱਲ ਮਾਤਰਾ 118 ਕਿਲੋ ਬਣਦੀ ਹੈ ਜੇਕਰ ਅੰਤਰਰਾਸ਼ਟਰੀ ਕੀਮਤ ਤੇ ਨਜ਼ਰ ਮਾਰੀ ਜਾਵੇ ਤਾਂ ਲਗਭਗ 600 ਕਰੋੜ ਰੁਪਆ ਇਸ ਦੀ ਕੀਮਤ ਬਣਦੀ ਹੈ ਅੱਜ ਇਸ ਨੂੰ ਸਖਤ ਸੁਰੱਖਿਆ ਹੇਠ ਨਿਗਰਾਨੀ ਦੇ ਨਾਲ ਅੱਗ ਵਿੱਚ ਸੁੱਟ ਕੇ ਜਲਾਇਆ ਗਿਆ ਤਾਂ ਕਿ ਇਸ ਦਾ ਕੋਈ ਅੱਗੇ ਇਸਤੇਮਾਲ ਨਾ ਕਰ ਸਕੇ ..ਦੇਸ਼ ਨੂੰ ਸਾਫ ਸੁਥਰਾ ਅਤੇ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਚੋਂ 115 ਲਗਭਗ ਕਿਲੋ ਹੈਰੋਇਨ ਕੀਤੀ ਗਈ ਨਸ਼ਟ ਐਨਸੀਵੀ ਏਜੰਸੀ ਦੇ ਵੱਲੋਂ ਅੱਜ ਡੇਰਾਵਸੀ ਦੇ ਇੱਕ ਕੈਮੀਕਲ ਫੈਕਟਰੀ ਵਿੱਚ ਇਸ ਕੰਮ ਨੂੰ ਚੜਾਇਆ ਗਿਆ ਨੇਪਰੇ
Continues below advertisement
Tags :
PUNJAB POLICE