ਹਨੀ ਸੇਠੀ ਦੀ ਪਤਨੀ ਦੀ ਵੀਡੀਓ ਆਈ ਸਾਹਮਣੇ, ਲਾਏ ਵੱਡੇ ਆਰੋਪ
Continues below advertisement
ਹਨੀ ਸੇਠੀ ਦੀ ਪਤਨੀ ਦੀ ਵੀਡੀਓ ਆਈ ਸਾਹਮਣੇ, ਲਾਏ ਵੱਡੇ ਆਰੋਪ
ਹਨੀ ਸੇਠੀ ਦੀ ਪਤਨੀ ਦੀ ਵੀਡੀਓ ਆਈ ਸਾਹਮਣੇ, ਲਾਏ ਵੱਡੇ ਆਰੋਪ
ਹਨੀ ਸੇਠੀ ਦੀ ਪਤਨੀ ਨੇ ਵੀਡੀਓ ਰਾਹੀ ਹਨੀ ਸੇਠੀ ਦੇ ਭਰਾ ਉਤੇ ਲਾਏ ਆਰੋਪ
ਆਪਣੇ ਨਾਲ ਜਬਰਦਸਤੀ ਕਰਨ ਦੇ ਲਾਏ ਆਰੋਪ, ਉਸਨੇ ਇਹ ਵੀ ਕਿਹਾ ਕਿ ਹਨੀ ਸੇਠੀ ਨੇ ਆਪਣੇ ਭਰਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ।
ਹਨੀ ਸੇਠੀ ਦੀ ਪਤਨੀ ਨੇ ਲਾਏ ਵੱਡੇ ਆਰੋਪ
ਹਨੀ ਸੇਠੀ ਨੇ ਕਿਹਾ ਕਿ ਇਹ ਵੀਡੀਓ ਪ੍ਰਿਅੰਕਲ ਨੇ ਜਬਰਦਸਤੀ ਬਣਾਈ ਹੈ । ਜੇਕਰ ਉਸਦੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੇ ਲਈ ਪ੍ਰਿਅੰਕਲ ਜਿੰਮੇਦਾਰ ਹੋਏਗਾ।
ਹਨੀ ਸੇਠੀ ਨੇ ਵੀ ਵੀਡੀਓ ਜਾਰੀ ਕਰ ਦਿੱਤਾ ਜਵਾਬ
ਹਨੀ ਸੇਠੀ ਨੇ ਕਿਹਾ ਕਿ ਮੇਰੀ ਪਤਨੀ ਮੇਰੇ ਨਾਲ ਹੈ ਅਤੇ ਉਹ ਮੇਰੇ ਘਰ ਰਹਿ ਰਹੀ ਹੈ ਅਤੇ ਇਸ ਸਮੇਂ ਉਹ ਗਰਭਵਤੀ ਹੈ ਜੇਕਰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਪ੍ਰਿਅੰਕਲ ਜਿਮੇਵਾਰ ਹੋਏਗਾ ।
Continues below advertisement
Tags :
Honey Sethi