ਪੜਚੋਲ ਕਰੋ
Advertisement
ਕਿਸਾਨਾਂ ਦਾ ਸੁਰ, ਕਲਾਕਾਰਾਂ ਦੀ ਤ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਾਂ 'ਚ ਕਿਸਾਨਾਂ ਦਾ ਵੱਡਾ ਇੱਕਠ ਵੇਖਣ ਨੂੰ ਮਿਲਿਆ।ਇਸ ਦੌਰਾਨ ਪੰਜਾਬ ਗਾਇਕ ਵੀ ਕਿਸਾਨਾਂ ਦੇ ਹੱਕ 'ਚ ਨਿਤਰੇ ਅਤੇ ਜ਼ਮੀਨ ਤੇ ਆ ਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ। ਅੱਜ ਨਾਭਾ 'ਚ ਪੰਜਾਬੀ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਕੁਲਵਿੰਦਰ ਬਿੱਲ ਆਦਿ ਕਿਸਾਨ ਅੰਦੋਲਨਾਂ 'ਚ ਸ਼ਾਮਲ ਹੋਏ।ਰਣਜੀਤ ਬਾਵਾ ਨੇ ਆਪਣੇ ਗੀਤਾਂ ਰਾਹੀਂ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਤੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ।
Tags :
Moosewala LIVE TODAY Harjit Harman Kissan Protest 2020 Mansa Protest Sidhu Moose Wala Sidhu Moose Wala LIVE Moose Wala Speech LIVE Moose Wala Kissan Andolan Sidhu Moose Wala Mansa Moose Wala On Kissan Dharna Harbhajan Mann Support Farmer Nabha Protest Punjabi Singer Support Farmer ABP Sanjha News ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ ! Punjab Band Abp Sanjha Ranjit Bawaਪੰਜਾਬ
ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨ
ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ
Dr Manmohan Singh | ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਡਾ:ਮਨਮੋਹਨ ਸਿੰਘ ਦੇ ਘਰਭੇਟ ਕੀਤੀ ਸ਼ਰਧਾਂਜਲੀ |Abp Sanjha
ਅਰਥ ਵਿਵਸਥਾ ਦੇ ਨਾਇਕ ਡਾ.ਮਨਮੋਹਨ ਸਿੰਘ ਪ੍ਰਤਾਪ ਬਾਜਵਾ ਨੇ ਦੱਸਿਆ ਕੁੱਝ ਅਜਿਹਾ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement