Punjab State Lottery | ਲਾਟਰੀ ਟਿਕਟ ਖਰੀਦਣ ਅੰਡੇਮਾਨ ਨਿਕੋਬਾਰ ਤੋਂ ਫਾਜ਼ਿਲਕਾ ਆਇਆ ਜੋੜਾ
Punjab State Lottery | ਲਾਟਰੀ ਟਿਕਟ ਖਰੀਦਣ ਅੰਡੇਮਾਨ ਨਿਕੋਬਾਰ ਤੋਂ ਫਾਜ਼ਿਲਕਾ ਆਇਆ ਜੋੜਾ
#Fazilka #Punjabstatelottery #roopchand #andemannikobar #abplive
ਇਹ ਹਨ ਨਜ਼ਮਾ ਤੇ ਵੀਰਨ ਜੋ ਕਿ ਅੰਡੇਮਾਨ ਨਿਕੋਬਾਰ ਟਾਪੂ ਤੋਂ ਫਾਜ਼ਿਲਕਾ ਆਏ ਹਨ
ਤੇ ਆਏ ਵੀ ਪੰਜਾਬ ਸਟੇਟ ਲਾਟਰੀ ਟਿਕਟ ਖਰੀਦਣ ਹਨ |
ਦਰਅਸਲ ਨਜ਼ਮਾ ਦਾ ਕਹਿਣਾ ਹੈ ਕਿ ਉਨ੍ਹਾਂ ਯੂਟਿਬ ਤੇ ਫਾਜ਼ਿਲਕਾ ਦੇ ਰੂਪ ਚੰਦ ਲਾਟਰੀ ਵਿਕਰੇਤਾ ਦੀ ਵੀਡੀਓ ਵੇਖੀ ਸੀ
ਜਿਨ੍ਹਾਂ ਦੇ ਕਈ ਗ੍ਰਾਹਕਾਂ ਦੀਆਂ ਕਰੋੜਾਂ ਦੀਆਂ ਲਾਟਰੀਆਂ ਨਿਕਲ ਚੁੱਕੀਆਂ ਹਨ
ਇਸ ਦੇ ਚਲਦਿਆਂ ਨਜ਼ਮਾ ਨੇ ਅੰਡੇਮਾਨ ਨਿਕੋਬਾਰ ਤੋਂ ਹੀ ਰੂਪ ਚੰਦ ਲਾਟਰੀ ਵਿਕਰੇਤਾ ਤੋਂ ਟਿਕਟ ਖਰੀਦੀ
ਤੇ ਉਨ੍ਹਾਂ ਦੀ ਢਾਈ ਹਜ਼ਾਰ ਦੀ ਲਾਟਰੀ ਨਿਕਲ ਗਈ
ਜਿਸ ਤੋਂ ਬਾਅਦ ਉਨ੍ਹਾਂ ਫ਼ਾਜ਼ਿਲਕਾ ਆ ਕੇ ਲਾਟਰੀ ਖ਼ਰੀਦਣ ਦਾ ਮਨ ਬਣਾਇਆ
ਜੋੜੇ ਨੇ 2 ਡੇਢ ਕਰੋੜ ਤੇ 2 ਢਾਈ ਕਰੋੜ ਦੇ ਇਨਾਮ ਦੀਆਂ ਟਿਕਟਾਂ ਖਰੀਦੀਆਂ ਹਨ
ਤੇ ਆਸ ਪ੍ਰਗਟਾਈ ਹੈ ਕਿ ਜੇ ਕਿਸਮਤ ਨੇ ਸਾਥ ਦਿੱਤਾ ਤਾਂ ਉਹ ਮਾਲਾਮਾਲ ਹੋ ਜਾਣਗੇ



/ abpsanjha
/ abpsanjha



















