ਪੜਚੋਲ ਕਰੋ
Sangrur weather| ਦਿਨੇ ਹੀ ਛਾਇਆ ਹਨੇਰਾ, ਧੁੰਦ ਨੇ ਪੰਜਾਬ ਦਾ ਕੀਤਾ ਬੁਰਾ ਹਾਲ, ਦੇਖੋ ਸੰਗਰੂਰ ਦੇ ਹਲਾਤ
Sangrur weather| ਦਿਨੇ ਹੀ ਛਾਇਆ ਹਨੇਰਾ, ਧੁੰਦ ਨੇ ਪੰਜਾਬ ਦਾ ਕੀਤਾ ਬੁਰਾ ਹਾਲ, ਦੇਖੋ ਸੰਗਰੂਰ ਦੇ ਹਲਾਤ
#Punjab #WeatherUpdate #Fog #Rain #Snowfall #abpsanjha #abplive
ਸੰਗਰੂਰ ਵਿੱਚ ਧੁੰਦ ਹੀ ਧੁੰਦ ਨਜ਼ਰ ਆਈ ਹੈ, ਤ੍ਰੇਲ ਮੀਂਹ ਦੀ ਤਰ੍ਹਾਂ ਪੈ ਰਹੀ ਹੈ, ਠੰਢ ਨੇ ਬੁਰਾ ਹਾਲ ਕਰ ਦਿੱਤਾ, ਦਿਨੇ ਹੀ ਹਨੇਰਾ ਛਾਇਆ ਹੋਇਆ, ਇੱਥੇ ਸੜਕ ਹੈ ਪਰ ਕਿਸੇ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਬੱਸ ਵਾਹਨਾਂ ਦੀਆਂ ਲਾਈਟਾਂ ਦੀ ਰੌਸ਼ਨੀ ਅੱਖੀ ਪੈ ਰਹੀ ਹੈ, ਕਈ ਦਿਨਾਂ ਤੋਂ ਪੰਜਾਬ ਦਾ ਇਹੋ ਹਾਲ ਹੈ, ਅਤੇ ਹੁਣ ਇਹ ਤਸਵੀਰਾਂ ਤਾਂ ਡਰਾਉਣ ਵਾਲੀਆਂ ਨੇ, ਪੰਜਾਬ ਚ ਅਜੇ ਕੁਝ ਦਿਨ ਹੋਰ ਇਓਂ ਹੀ ਠੰਢ ਪਵੇਗੀ |
ਹੋਰ ਵੇਖੋ




















