ਪੜਚੋਲ ਕਰੋ
Advertisement
ਪੰਜਾਬ 'ਚ ਕੋਰੋਨਾ ਦੇ ਅੱਜ ਡਰਾਵਨੇ ਅੰਕੜੇ, ਸਭ ਤੋਂ ਵੱਧ ਮੌਤਾਂ, ਜਾਣੋ Update
ਪੰਜਾਬ 'ਚ ਕੋਰੋਨਾ ਦਾ ਕਹਿਰ ਸਿਖਰਲੇ ਪੱਧਰ ਤੇ ਪਹੁੰਚ ਗਿਆ ਹੈ, ਪਿੱਛਲੇ 24 ਘੰਟਿਆਂ 'ਚ ਸੂਬੇ 'ਚ ਡਰਾਵਨੇ ਅੰਕੜੇ ਸਾਹਮਣੇ ਆਏ ਨੇ, ਅੱਜ ਕੋਰੋਨਾ ਕਾਰਨ 106 ਲੋਕਾਂ ਦੀ ਜਾਨ ਗਈ ਹੈ, ਇਹ ਹੁਣ ਤੱਕ ਦਾ ਸੂਬੇ 'ਚ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈੌ। ਇਸ ਦੇ ਨਾਲ ਹੀ ਅੱਜ 1514 ਨਵੇ ਂਮਾਮਲੇ ਵੀ ਸਾਹਮਣੇ ਆਏ। ਹੁਣ ਪੰਜਾਬ ਚ ਕੁੱਲ ਮਾਮਲਿਆਂ ਦੀ ਗਿਣਤੀ 56,989 ਹੋ ਗਈ ਹੈ ਤੇ ਹੁਣ ਤੱਕ 1618 ਮੌਤਾਂ ਹੋ ਚੁੱਕੀਆਂ ਨੇ। ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹੇ ਲੁਧਿਆਣਾ 'ਚ ਅੱਜ 18 ਮੌਤਾਂ ਦਰਜ ਕੀਤੀਆਂ ਗਈਆਂ ਤੇ 242 ਕੇਸ ਸਾਹਮਣੇ ਆਏ ਨੇ।
Tags :
Corona Punjab Update List Barnala Punjab Corona Update Corona Punjab Update Pakistan Corona Punjab Update Wikipedia Corona Update Punjab Amritsar Punjab Corona Update Bathinda Coronavirus Update Punjab By District Covid Punjab Update Corona Punjab Update Live Coronavirus Punjab Update District Wise Covid Punjab Update Today Corona Punjab Update News Punjab Corona Update By District Corona Punjab Updateਪੰਜਾਬ
Punjabi boy death in canada | ਕੈਨੇਡਾ 'ਚ PRTC ਮੁਲਾਜ਼ਮ ਦਾ ਪੁੱਤ ਹੋਇਆ ਹਾਦਸੇ ਦਾ ਸ਼ਿਕਾਰ, ਮੌਤ
Gurdaspur Paster arrest | ਭੂਤ ਪ੍ਰੇਤ ਕੱਢਣ ਦੇ ਚੱਕਰ ’ਚ ਨੌਜਵਾਨ ਨੂੰ ਮਾਰਨ ਵਾਲਾ ਪਾਦਰੀ ਕਾਬੂ
Dimpy Dhillon | ਕੀ CM ਮਾਨ ਮੰਨਣਗੇ ਡਿੰਪੀ ਦੀਆਂ ਸ਼ਰਤਾਂ ਤੇ ਮੰਗਾਂ ? | Punjabpolitics
Dimpy Dhillon | AAP 'ਚ ਸ਼ਾਮਲ ਹੋਣ ਤੋਂ ਪਹਿਲਾਂ ਡਿੰਪੀ ਢਿੱਲੋਂ ਦਾ ਗਿੱਦੜਬਾਹਾ 'ਚ ਸ਼ਕਤੀ ਪ੍ਰਦਰਸ਼ਨ
Farmer Leader Joginder ugrahan | ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਆ ਰਹੀ ਉਗਰਾਹਾਂ ਜਥੇਬੰਦੀ
View More
Advertisement
ਟਾਪ ਹੈਡਲਾਈਨ
ਬਾਲੀਵੁੱਡ
ਪੰਜਾਬ
ਪੰਜਾਬ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement