ਪੜਚੋਲ ਕਰੋ
Advertisement
Punjab Vegetable Price hike | ਪੰਜਾਬ 'ਚ ਅਸਮਾਨ ਛੂਹ ਰਹੇ ਸਬਜ਼ੀਆਂ ਦੇ ਭਾਅ, ਲੋਕਾਂ ਦੇ ਹਿੱਲੇ ਬਜਟ
Punjab Vegetable Price hike | ਪੰਜਾਬ 'ਚ ਅਸਮਾਨ ਛੂਹ ਰਹੇ ਸਬਜ਼ੀਆਂ ਦੇ ਭਾਅ, ਲੋਕਾਂ ਦੇ ਹਿੱਲੇ ਬਜਟ
ਪੰਜਾਬ 'ਚ ਅਸਮਾਨ ਛੂਹ ਰਹੇ ਸਬਜ਼ੀਆਂ ਦੇ ਭਾਅ
ਪਹਾੜਾਂ ਦੀ ਬਰਸਾਤ ਤੇ ਪੰਜਾਬ ਦੀ ਗਰਮੀ ਦਾ ਅਸਰ
ਮਹਿੰਗੀਆਂ ਹੋਈਆਂ ਸਬਜ਼ੀਆਂ
ਲੋਕਾਂ ਦਾ ਹਿੱਲਿਆ ਬਜਟ
ਪੰਜਾਬ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ
ਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਬਰੋਕਲੀ 600 ਰੁਪਏ
ਟਮਾਟਰ 100 ਰੁਪਏ
ਗੋਭੀ 100 ਰੁਪਏ ਪ੍ਰਤੀ ਕਿਲੋ
ਪਿਆਜ਼ 50 ਰੁਪਏ ਪ੍ਰਤੀ ਕਿਲੋ
ਮਸ਼ਰੂਮ 250 ਕਿਲੋ ਤੋਂ ਪਾਰ ਮਿਲ ਰਿਹਾ ਹੈ |
ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਹਾੜਾਂ ਵਿੱਚ ਪੈ ਰਹੀ ਬਰਸਾਤ ਅਤੇ ਕਹਿਰ ਦੀ ਗਰਮੀ ਕਾਰਨ ਭਾਅ ਵਧ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਸਬਜ਼ੀਆਂ ਦੇ ਵਧੇ ਭਾਅ ਨੇ ਉਨ੍ਹਾਂ ਦੇ ਬਜਟ ਹਿਲਾਏ ਹੋਏ ਹਨ
Tags :
PUNJAB NEWSਪੰਜਾਬ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਸ਼ਾਹੀ ਇਮਾਮ ਮੋ.ਉਸਮਾਨ ਲੁਧਿਆਣਵੀ ਨੇ, Jagjit Singh Dhallewal ਦਾ ਹਾਲ ਜਾਣਿਆ
ਆਖਰ ਕੌਣ ਹੈ ਯੂਕੇ ਦਾ ਫੌਜੀ ਫਤਿਹ ਸਿੰਘ ਬਾਗੀ ? ਅੱਤਵਾਦੀਆਂ ਨਾਲ ਕੀ ਕੁਨੈਕਸ਼ਨ?
Sri Fatehgarh Sahib:ਵਾਲ ਵਾਲ ਬਚੇ ਸ਼ਰਧਾਲੂ, ਸ਼ਹੀਦੀ ਸਭਾ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
ਟ੍ਰੈਂਡਿੰਗ ਟੌਪਿਕ
Advertisement