ਪੜਚੋਲ ਕਰੋ

Punjab Weather alert | ਗਰਮੀ ਦਾ ਕਹਿਰ ਜਾਰੀ,46 ਸਾਲ ਦਾ ਰਿਕਾਰਡ ਤੋੜਨ ਜਾ ਰਿਹਾ ਪੰਜਾਬ

Punjab Weather alert | ਗਰਮੀ ਦਾ ਕਹਿਰ ਜਾਰੀ,46 ਸਾਲ ਦਾ ਰਿਕਾਰਡ ਤੋੜਨ ਜਾ ਰਿਹਾ ਪੰਜਾਬ 

#Punjabweather #Summer #Heatwave #IMD #temprature #abplive

ਗਰਮੀ ਦਾ ਕਹਿਰ ਜਾਰੀ, 26 ਸਾਲ ਬਾਅਦ ਸਭ ਤੋਂ ਗਰਮ ਹਰਿਆਣਾ, ਪੰਜਾਬ ਵੀ 46 ਸਾਲ ਦਾ ਤੋੜਨ ਜਾ ਰਿਹਾ ਰਿਕਾਰਡ
ਪੰਜਾਬ ਦੀ ਸਿਆਸਤ ਤੇ ਤਾਪਮਾਨ ਦੋਹਾਂ ਦਾ ਪਾਰਾ ਹਾਈ ਹੈ |ਗੱਲ ਸ਼ੁਰੂ ਕਰਦੇ ਹਾਂ ਤਾਪਮਾਨ ਤੋਂ 
ਪੰਜਾਬ ਸਮੇਤ ਪੂਰੇ ਉੱਤਰ ਭਾਰਤ 'ਚ ਗਰਮੀ ਤੇ ਲੁ ਦਾ ਕਹਿਰ ਜਾਰੀ ਹੈ |ਤੇ ਆਉਂਦੇ ਦਿਨਾਂ 'ਚ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ |
ਪੰਜਾਬ ਨੌਤਪਾ ਦੇ ਦੂਜੇ ਦਿਨ ਤਾਪਮਾਨ ਵਿੱਚ 2.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। 
ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਪਾਇਆ ਗਿਆ ਹੈ। 
ਅੱਜ ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ 48 ਨੂੰ ਪਾਰ ਕਰ ਸਕਦਾ ਹੈ, ਯਾਨੀ ਅੱਜ ਪੰਜਾਬ 'ਚ ਗਰਮੀ 46 ਸਾਲ ਦਾ ਪੁਰਾਣਾ ਰਿਕਾਰਡ ਤੋੜ ਸਕਦੀ ਹੈ |
ਫਰੀਦਕੋਟ ਦਾ ਤਾਪਮਾਨ ਐਤਵਾਰ ਸ਼ਾਮ ਨੂੰ 47.4 ਡਿਗਰੀ ਦਰਜ ਕੀਤਾ ਗਿਆ, ਜੋ ਕਿ 21 ਮਈ 1978 ਦੇ ਤਾਪਮਾਨ ਨਾਲੋਂ ਸਿਰਫ 0.3 ਡਿਗਰੀ ਘੱਟ ਹੈ। 
ਇਸ ਦਿਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿੱਚ 47.7 ਡਿਗਰੀ ਦਰਜ ਕੀਤਾ ਗਿਆ ਸੀ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 46.9 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ ਦਾ ਤਾਪਮਾਨ 45.7, 
ਅੰਮ੍ਰਿਤਸਰ ਦਾ 45.2 ਅਤੇ ਲੁਧਿਆਣਾ ਦਾ ਤਾਪਮਾਨ 44.8 ਡਿਗਰੀ ਦਰਜ ਕੀਤਾ ਗਿਆ।
ਉਧਰ ਗੁਆਂਢੀ ਸੂਬੇ ਹਰਿਆਣਾ ਦਾ ਵੀ ਕੁਝ ਅਜਿਹਾ ਹੀ ਹਾਲ ਹੈ |
ਹਰਿਆਣਾ ਵਿੱਚ 26 ਸਾਲਾਂ ਬਾਅਦ ਮਈ ਦਾ ਮਹੀਨਾ ਸਭ ਤੋਂ ਗਰਮ ਰਿਹਾ। 
ਸਿਰਸਾ ਵਿੱਚ ਦਿਨ ਦਾ ਤਾਪਮਾਨ 48.4 ਡਿਗਰੀ ਤੱਕ ਪਹੁੰਚ ਗਿਆ ਹੈ। 
ਇਸ ਤੋਂ ਪਹਿਲਾਂ 26 ਮਈ 1998 ਨੂੰ ਹਿਸਾਰ ਦਾ ਤਾਪਮਾਨ 48.8 ਡਿਗਰੀ ਦਰਜ ਕੀਤਾ ਗਿਆ ਸੀ। 
ਸੂਬੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 5.1 ਡਿਗਰੀ ਵੱਧ ਗਿਆ ਹੈ।
ਫਿਲਹਾਲ ਸੂਬੇ 'ਚ ਮੀਂਹ ਦੀ ਸੰਭਾਵਨਾ ਘੱਟ ਹੈ।
ਗੱਲ ਕਰੀਏ ਜੇ ਸਿਆਸਤ ਦੀ ਤਾਂ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਦਾ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ 
ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਸਿਖਰਾਂ 'ਤੇ ਹੈ |
ਤੇ ਵਾਰ ਪਲਟਵਾਰ ਦੀ ਰਾਜਨੀਤੀ ਜਾਰੀ ਹੈ |
ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਉਮੀਦਵਾਰਾਂ ਲਾਇ ਧੜਾਧੜ ਰੋਡ ਸ਼ੋਅ ਕਰ ਰਹੇ ਹਨ 
ਤੇ ਦੂਜੇ ਪਾਸੇ ਭਾਜਪਾ ਦੇ ਕੇਂਦਰੀ ਮੰਤਰੀਆਂ ਨੇ ਪੰਜਾਬ 'ਚ ਰੈਲੀਆਂ ਕਰਕੇ ਸਿਆਸੀ ਮੈਦਾਨ ਭਖਾਇਆ ਹੋਇਆ ਹੈ |
ਜਦਕਿ ਕਾਂਗਰਸ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਲੋਂ ਵੀ ਚੋਣ ਪ੍ਰਚਾਰ ਚ ਕੋਈ ਕਸਰ ਨਹੀਂ ਛੱਡੀ ਜਾ ਰਹੀ 
ਹੁਣ ਵੇਖਣਾ ਹੋਵੇਗਾ 4 ਜੂਨ ਦੇ ਨਤੀਜਿਆਂ ਵਾਲਾ ਦਿਨ ਕਿਸ ਸਿਆਸੀ ਪਾਰਟੀ ਲਈ ਗਰਮਾ ਗਰਮੀ ਤੇ ਜਿੱਤ ਵਾਲਾ ਹੋਵੇਗਾ 
ਤੇ ਕਿਨ੍ਹਾਂ ਸਿਆਸੀ ਪਾਰਟੀਆਂ ਨੂੰ ਠੰਡੇ ਕਰਕੇ ਬਿਠਾਵੇਗਾ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਟਾਪ ਹੈਡਲਾਈਨ

Moga News : ਖਾਲੀ ਪਲਾਟ 'ਚੋਂ ਮਿਲੀ ਭਾਜਪਾ ਪ੍ਰਚਾਰਕ ਦੀ ਲਾਸ਼ , ਆਪਣੇ ਦੋਸਤ ਲਈ ਕਰ ਰਿਹਾ ਸੀ ਚੋਣ ਪ੍ਰਚਾਰ  
Moga News : ਖਾਲੀ ਪਲਾਟ 'ਚੋਂ ਮਿਲੀ ਭਾਜਪਾ ਪ੍ਰਚਾਰਕ ਦੀ ਲਾਸ਼ , ਆਪਣੇ ਦੋਸਤ ਲਈ ਕਰ ਰਿਹਾ ਸੀ ਚੋਣ ਪ੍ਰਚਾਰ  
Karnataka 'ਚ ਵੱਡਾ ਹਾਦਸਾ, ਦਰਿਆ 'ਚ ਸੀਪੀਆਂ ਇਕੱਠੀਆਂ ਕਰਦੇ ਸਮੇਂ 8 ਲੋਕਾਂ ਦੀ ਡੁੱਬਣ ਕਾਰਨ ਮੌਤ ,2 ਲਾਪਤਾ 
Karnataka 'ਚ ਵੱਡਾ ਹਾਦਸਾ, ਦਰਿਆ 'ਚ ਸੀਪੀਆਂ ਇਕੱਠੀਆਂ ਕਰਦੇ ਸਮੇਂ 8 ਲੋਕਾਂ ਦੀ ਡੁੱਬਣ ਕਾਰਨ ਮੌਤ ,2 ਲਾਪਤਾ 
Rajpura ਨੇੜੇ ਵਾਪਰਿਆ ਦਰਦਨਾਕ ਹਾਦਸਾ, 3 ਬੱਚਿਆਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ, ਮਾਤਾ-ਪਿਤਾ ਨੂੰ ਸੁਰੱਖਿਅਤ ਬਚਾਇਆ
Rajpura ਨੇੜੇ ਵਾਪਰਿਆ ਦਰਦਨਾਕ ਹਾਦਸਾ, 3 ਬੱਚਿਆਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ, ਮਾਤਾ-ਪਿਤਾ ਨੂੰ ਸੁਰੱਖਿਅਤ ਬਚਾਇਆ
Punjab 'ਚ ਜਨਗਣਨਾ ਦੌਰਾਨ ਰੀਲ ਬਣਾਉਣ ’ਤੇ ਰੋਕ, ਨਿਯਮ ਤੋੜਣ ਵਾਲੇ ਅਧਿਆਪਕਾਂ ’ਤੇ ਹੋਵੇਗੀ ਕਾਰਵਾਈ 
Punjab 'ਚ ਜਨਗਣਨਾ ਦੌਰਾਨ ਰੀਲ ਬਣਾਉਣ ’ਤੇ ਰੋਕ, ਨਿਯਮ ਤੋੜਣ ਵਾਲੇ ਅਧਿਆਪਕਾਂ ’ਤੇ ਹੋਵੇਗੀ ਕਾਰਵਾਈ 

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  
Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
Punjab News: ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 
Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 
Big News: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਇੱਕੋ ਪਰਿਵਾਰ ਦੇ 3 ਮੈਂਬਰਾਂ ਦਾ ਗੋਲੀ ਮਾਰ ਕਤਲ: ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਇੱਕੋ ਪਰਿਵਾਰ ਦੇ 3 ਮੈਂਬਰਾਂ ਦਾ ਗੋਲੀ ਮਾਰ ਕਤਲ: ਜਾਣੋ ਪੂਰਾ ਮਾਮਲਾ...
Punjab Holiday : ਪੰਜਾਬ ‘ਚ 26 ਮਈ ਨੂੰ ਛੁੱਟੀ ਦਾ ਐਲਾਨ ,ਸਾਰੇ ਵਿੱਦਿਅਕ ਅਦਾਰੇ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ 
Punjab Holiday : ਪੰਜਾਬ ‘ਚ 26 ਮਈ ਨੂੰ ਛੁੱਟੀ ਦਾ ਐਲਾਨ ,ਸਾਰੇ ਵਿੱਦਿਅਕ ਅਦਾਰੇ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ 
Amritsar Incident News : ਅੰਮ੍ਰਿਤਸਰ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰਿਆ ਵੱਡਾ ਹਾਦਸਾ ,2 ਮਹਿਲਾਵਾਂ ਦੀ ਮੌਤ ,5 ਜ਼ਖਮੀ 
Amritsar Incident News : ਅੰਮ੍ਰਿਤਸਰ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰਿਆ ਵੱਡਾ ਹਾਦਸਾ ,2 ਮਹਿਲਾਵਾਂ ਦੀ ਮੌਤ ,5 ਜ਼ਖਮੀ 
Embed widget