ਪੜਚੋਲ ਕਰੋ
Punjab Weather| ਸੂਰਜ ਦੇ ਦਰਸ਼ਨ ਹੋਏ ਤਾਂ ਸਭ ਹੋਏ ਬਾਗੋਬਾਗ, ਕੀ ਬਦਲ ਗਿਆ ਮੌਸਮ ?
Punjab Weather| ਸੂਰਜ ਦੇ ਦਰਸ਼ਨ ਹੋਏ ਤਾਂ ਸਭ ਹੋਏ ਬਾਗੋਬਾਗ, ਕੀ ਬਦਲ ਗਿਆ ਮੌਸਮ ?
#Punjab #Weather #Sunnyday #Weatherchange #Fog #Coldwave #abpsanjha #abplive
ਸੂਰਜ ਦੇ ਦਰਸ਼ਨ ਹੋਏ ਤਾਂ ਸਭ ਬਾਗੋਬਾਗ ਹੋ ਗਏ ਲੰਬੇ ਵਕਤ ਬਾਅਦ ਜੋ ਧੁੱਪ ਨਕਲੀ ਹੈ, ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਦੇ ਲੋਕਾਂ ਨੇ ਅੱਜ ਰਾਹਤ ਦੀ ਸਾਹ ਲਈ ਕਿਉਂਕਿ ਧੁੱਪ ਸੇਕਣ ਦਾ ਮੌਕਾ ਜੋ ਮਿਲ ਗਿਆ, ਸਵੇਰੇ ਤਾਂ ਧੁੰਦ ਸੀ ਪਰ ਬਾਅਦ 'ਚ ਚੰਗੀ ਧੁੱਪ ਖਿੜ ਗਈ |
ਹੋਰ ਵੇਖੋ