ਪੜਚੋਲ ਕਰੋ
ਪੰਜਾਬ ਦੀ ਬੇਬੇ ਦਾ ਕੰਗਨਾ ਨੂੰ ਠੋਕਵਾਂ ਜਵਾਬ
ਕੰਗਨਾ ਦਾ ਖੇਤੀ ਅੰਦੋਲਨ ਨੂੰ ਲੈਕੇ ਟਵੀਟ ਹੋਇਆ ਸੀ ਵਾਇਰ.ਮਹਿੰਦਰ ਕੌਰ ਦੀ ਫੋਟੋ ਲਗਾ ਕੇ ਕਿਹਾ ਸੀ 100-100 ਦੀ ਦਿਹਾੜੀਆਂ 'ਤੇ ਆਏ.ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਮਹਿੰਦਰ ਕੌਰ.700 ਰੁਪਏ ਦਵਾਂਗੀ ਜੇ ਕੰਗਨਾ ਕੁਇੰਟਲ ਨਰਮਾ ਚੁਗ ਦਵੇਗੀ'
'ਕੰਗਨਾ ਕਮਲੀ ਹੈ...ਸਾਨੂੰ ਇੰਨੀਆ ਤੌਹਮਤਾਂ ਨਾ ਲਾਵੇ'ਕੰਗਨਾ ਨੂੰ ਕੀ ਪਤਾ ਖੇਤੀ ਕੀ ਹੁੰਦੀ ?'
'ਕੰਗਨਾ ਕਮਲੀ ਹੈ...ਸਾਨੂੰ ਇੰਨੀਆ ਤੌਹਮਤਾਂ ਨਾ ਲਾਵੇ'ਕੰਗਨਾ ਨੂੰ ਕੀ ਪਤਾ ਖੇਤੀ ਕੀ ਹੁੰਦੀ ?'
ਹੋਰ ਵੇਖੋ