Marriage Palaces । ਮਹਿੰਗੇ ਪੈਲੇਸਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, ਪੰਜਾਬ ਸਰਕਾਰ ਕਰ ਰਹੀ ਨਵੀਂ ਪਲਾਨਿੰਗ
Continues below advertisement
Marriage Palaces । ਮਹਿੰਗੇ ਪੈਲੇਸਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, ਪੰਜਾਬ ਸਰਕਾਰ ਕਰ ਰਹੀ ਨਵੀਂ ਪਲਾਨਿੰਗ
ਵਿਆਹ ਤੇ ਹੋਰ ਸਮਾਗਮਾਂ ਲਈ ਪੈਲੇਸਾਂ ਤੇ ਹੋਟਲਾਂ ਉੱਪਰ ਮੋਟੇ ਖਰਚ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨਵੀਂ ਪਲਾਨਿੰਗ ਕਰ ਰਹੀ ਐ...ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਫ਼ਾਲਤੂ ਖ਼ਰਚਿਆਂ ਤੇ ਕਰਜ਼ਈ ਹੋਣ ਤੋਂ ਬਚਾਇਆ ਜਾ ਸਕੇ..ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦਿੱਤੀ ਐ
Continues below advertisement
Tags :
AbpsanjhaLive PunjabGovernment PunjabNews CMBhagwantMann Abpsanjha #abpsanjha CMMann ABPLIVE CmmannLive Expensivepalaces