ਭਗਵੰਤ ਮਾਨ ਨੇ ਸੰਸਦ ਦੇ ਮੌਨਸੂਨ ਸੈਸ਼ਨ ਨੂੰ ਲੈ ਕੇ ਚੁੱਕੇ ਸਵਾਲ
Continues below advertisement
ਭਗਵੰਤ ਮਾਨ ਨੇ ਇਲਜ਼ਾਮ ਲਾਏ ਕਿ ਕੇਂਦਰ ਸਰਕਾਰ ਕੋਰੋਨਾ ਦੀ ਆੜ ਚ ਆਪਣਾ ਬਚਾਅ ਕਰ ਰਹੀ। 14 ਸਤੰਬਰ ਤੋਂ 1 ਅਕਤੂਬਰ ਤੱਕ ਮੌਨਸੂਨ ਸੋਸ਼ਨ ਹੋਣ ਵਾਲਾ ਹੈ। ਸਾਂਸਦ ਦਾ ਕਹਿਣਾ ਹੈ ਕਿ ਸਰਕਾਰ ਨੇ ਸੈਸ਼ਨ ਨੂੰ ਲੈ ਕੇ ਜੋ ਸ਼ਰਤਾਂ ਰੱਖੀਆਂ ਨੇ ਉਹ ਹਾਸੋ-ਹੀਣੀਆਂ। ਉਨਾਂ ਕਿਹਾ ਕਿ 4 ਘੰਟਿਆਂ ਦੇ ਸੈਸ਼ਨ 'ਚ MP ਸਰਕਾਰ ਤੋਂ ਸਵਾਲ ਨਹੀਂ ਪੁੱਛ ਸਕਦੇ।
Continues below advertisement