ਪੜਚੋਲ ਕਰੋ
Advertisement
ਮਨਪ੍ਰੀਤ ਤੇ ਸੁਖਬੀਰ ਬਾਦਲ ਦੀ ਖਿਚੜੀ ਬਾਰੇ ਬੋਲੇ ਰਾਜਾ ਵੜਿੰਗ
ਮਨਪ੍ਰੀਤ ਤੇ ਸੁਖਬੀਰ ਬਾਦਲ ਦੀ ਖਿਚੜੀ ਬਾਰੇ ਬੋਲੇ ਰਾਜਾ ਵੜਿੰਗ
ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ ਤਾਂ ਇਹ ਉਨਾ ਦਾ ਆਪਣਾ ਫੈਸਲਾ ਹੈ । ਡਿੰਪੀ ਢਿੱਲੋਂ ਨੇ ਕਿਹੜੀ ਪਾਰਟੀ ਚ ਜਾਣਾ ਹੈ ਇਹ ਉਨਾ ਦਾ ਫੈਸਲਾ ਹੈ । ਜੋ ਗਲ ਡਿੰਪੀ ਢਿੱਲੋਂ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਅਤੇ ਸੁਖਬੀਰ ਬਾਦਲ ਆਪਸ ਵਿੱਚ ਇੱਕਠੇ ਹੈ ਇਹ ਗਲ ਮੈ ਸਾਲ 2022 ਦੀਆ ਚੋਣਾ ਚ ਹੀ ਕਹਿ ਦਿੱਤੀ ਸੀ । ਇਹ ਕੋਈ ਨਵੀ ਗਲ ਨਹੀ ਹੈ ਇਸ ਨੂੰ ਸਾਰਾ ਗਿੱਦੜਬਾਹਾ ਜਾਣਦਾ ਹੈ । ਪਾਰਟੀ ਛਡਣ ਦਾ ਫੈਸਲਾ ਡਿੰਪੀ ਢਿਲੋ ਸਾਹਿਬ ਦਾ ਆਪਣਾ ਹੈ । ਅਕਾਲੀ ਦਲ ਦੇ ਪਹਿਲਾ ਹੀ ਹਾਲਾਤ ਕਮਜੋਰ ਸੀ ਹੁਣ ਹੋਰ ਕਮਜੋਰ ਹੋ ਗਏ ਹਨ ।
Tags :
Amrinder SIngh Raja Warring Amarinder Singh Raja Warring Raja Warring Speech Raja Warring News Raja Warring Interview Raja Warring Raja Warring Vs Ravneet Bittu Ravneet Bittu Vs Raja Warring Raja Warring Cast Vote Mp Raja Warring Amrinder Singh Raja Warring Speech Raja Warring In Parliament Amrinder Singh Raja Warring On Sidu Moosewala Raja Warring Rally Raja Warring On News18 Captain On Raja Warring Braking News Raja Warring Sidhu Moose Wala Raja Warringਪੰਜਾਬ
ਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
ਦੇਸ਼
ਟ੍ਰੈਂਡਿੰਗ ਟੌਪਿਕ
Advertisement