![ABP Premium](https://cdn.abplive.com/imagebank/Premium-ad-Icon.png)
Raja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'
Raja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'
ਰਾਜਾ ਵੜਿੰਗ ਦਾ CM ਮਾਨ 'ਤੇ ਤੰਜ਼
'ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'
'ਰਾਜਨੀਤੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ'
ਜਲੰਧਰ ਜ਼ਿਮਨੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਦੇ
ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ 'ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤਨਜ਼ ਕਸਿਆ ਹੈ |
ਵੜਿੰਗ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਕਿਹਾ ਹੈ ਕਿ
ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ।
ਰਾਜਾ ਵੜਿੰਗ ਅੱਗੇ ਕਿਹਾ ਹੈ
ਰਾਜਨੀਤੀ ਨੂੰ ਸਰਕਸ ਬਣਾ ਦਿੱਤਾ ਹੈ ਇਨ੍ਹਾਂ ਬਦਲਾਅ ਵਾਲਿਆਂ ਨੇ।
ਹਰ ਰੋਜ਼ ਨਵੀ ਰੀਤ ਪਾ ਰਹੇ ਹਨ।
ਇਸ ਤੋਂ ਪਹਿਲਾਂ ਇਨ੍ਹਾਂ ਦੇ MLA ਸ਼ੀਤਲ ਅੰਗੁਰਾਲ ਕਾਰਨ ਹੀ ਇਹ ਚੋਣਾਂ ਹੋ ਰਹੀਆਂ ਹਨ।
ਲੋਕਾਂ ਸਿਰ ਵਾਧੂ ਬੋਝ ਪਾਇਆ ਜਾ ਰਿਹਾ ਹੈ।
ਅਕਾਲੀ ਦਲ ਅਪਣੀ ਸਾਖ਼ ਪੂਰੀ ਤਰ੍ਹਾਂ ਗਵਾ ਚੁੱਕਾ ਹੈ,
ਭਾਜਪਾ ਦਾ ਉਮੀਦਵਾਰ ਆਪ ਵਿੱਚੋਂ ਦਲ ਬਦਲ ਕੇ ਆਇਆ ਹੈ ਅਤੇ
ਆਪ ਦਾ ਉਮੀਦਵਾਰ ਭਾਜਪਾ ਵਿੱਚੋਂ ਦਲ ਬਦਲ ਕੇ ਆਇਆ ਹੈ।
ਰਾਜਨੀਤੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਇਨ੍ਹਾਂ ਲੋਕਾਂ ਨੇ।
ਮੇਰੀ ਜਲੰਧਰ ਪੱਛਮੀ ਦੇ ਵੋਟਰਾਂ ਨੂੰ ਅਪੀਲ ਹੈ ਕਿ ਇਨ੍ਹਾਂ ਦਲ ਬਦਲੂ ਅਤੇ ਰਾਜਨੀਤੀ ਨੂੰ ਸਰਕਸ ਬਣਾਉਣ ਵਾਲਿਆਂ ਨੂੰ ਹਰਾ ਕੇ ਸਬਕ ਸਿਖਾਓ।
![CM Mann Vs Sheetal Angural | ਸਬੂਤ ਕੱਢ ਲਿਆਇਆ ਸ਼ੀਤਲ ਅੰਗੂਰਾਲ, ਨਹੀਂ ਪਹੁੰਚੇ CM ਮਾਨ !!!](https://feeds.abplive.com/onecms/images/uploaded-images/2024/07/04/76784df27c7b1dfb0e2e7530c68a8cb41720097586365673_original.jpg?impolicy=abp_cdn&imwidth=470)
![Amritpal Restriction | ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ](https://feeds.abplive.com/onecms/images/uploaded-images/2024/07/04/ffaefa9dc271a010e45adc36422a034f1720093414674673_original.jpg?impolicy=abp_cdn&imwidth=100)
![Sheetal Angural| ਹੁਣ ਸ਼ੀਤਲ ਲਾਵੇਗਾ CM ਦੀ ਕੁਰਸੀ, ਕਰੇਗਾ ਇੰਤਜ਼ਾਰ, ਲਿਆਏਗਾ ਨਾਲ ਸਬੂਤ](https://feeds.abplive.com/onecms/images/uploaded-images/2024/07/04/7081a768634327b53d7405ed8a361a771720084745558804_original.jpg?impolicy=abp_cdn&imwidth=100)
![Sunil Jakhar| ਅੰਮ੍ਰਿਤਪਾਲ ਸਿੰਘ 'ਤੇ ਕੀ ਬੋਲੇ ਸੁਨੀਲ ਜਾਖੜ ?](https://feeds.abplive.com/onecms/images/uploaded-images/2024/07/04/1f86c46c22bc44b1c9ed0e3e6f4b5b8d1720077436323804_original.jpg?impolicy=abp_cdn&imwidth=100)
![Kulwinder Kaur| 'ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ, ਮੁਆਫ਼ੀ ਦੀ ਉਮੀਦ ਨਾ ਰੱਖੋ'](https://feeds.abplive.com/onecms/images/uploaded-images/2024/07/04/50488794209dbc8651f391911a3368021720075608819804_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)