ਪੜਚੋਲ ਕਰੋ
Advertisement
ਨਵਜੋਤ ਸਿੱਧੂ 'ਤੇ ਰੰਧਾਵਾਂ ਨੇ ਵੀ ਕੱਢੀ ਭੜਾਸ
ਨਵਜੋਤ ਸਿੱਧੂ ਨੂੰ ਰੰਧਾਵਾ ਨੇ ਜਵਾਬ ਦਿੱਤਾ ਹੈ ਤੇ ਕਿਹਾ ਮੈਂ ਕਾਂਗਰਸੀ ਹਾਂ ਸਿੱਧੂ ਬਾਹਰੋਂ ਮਾਈਗ੍ਰੇਟ ਕੀਤੇ .ਮੇਰਾ ਅਪਮਾਨ ਨਹੀਂ, ਹਾਈਕਮਾਨ ਦਾ ਅਪਮਾਨ' ਦੱਸਦੇਇਏ ਕੀ ਇਹ ਵਿਵਾਦ ਭਾਸ਼ਣ ਮੁਕਾਉਣ ਦੇ ਇਸ਼ਾਰੇ 'ਤੇ ਸਟੇਜ ਤੋਂ ਸਿੱਧੂ ਨੇ ਦਿੱਤਾ ਸੀ ਰੰਧਾਵਾ ਨੂੰ ਜਵਾਬ ਤੇ ਅੱਗੋਂ ਸਿੱਧੂ ਬੋਲੇ
ਅੱਜ ਨਾ ਰੋਕੋ, ਪਹਿਲਾਂ ਵੀ ਬਿਠਾ ਹੀ ਰੱਖਿਆ ਸੀ .ਮੋਗਾ ਦੇ ਬੱਧਨੀ ਕਲਾਂ 'ਚ ਨਵਜੋਤ ਸਿੱਧੂ ਕਰ ਰਹੇ ਸਨ ਤਕਰੀਰ.ਰਾਹੁਲ ਦੀ ਮੌਜੂਦਗੀ 'ਚ ਕੈਪਟਨ ਦੇ ਮੰਤਰੀ ਨੂੰ ਸਿੱਧੂ ਨੇ ਦਿੱਤਾ ਸੀ ਜਵਾਬ.ਰਾਹੁਲ ਗਾਂਧੀ ਸਣੇ ਸਾਰੀ ਲੀਡਰਸ਼ਿਪ ਸਟੇਜ 'ਤੇ ਸੀ ਮੌਜੂਦ.ਪਰਚੀ ਲੈ ਕੇ ਆਏ ਮੰਤਰੀ ਰੰਧਾਵਾ 'ਤੇ ਭੜਕੇ ਸੀ ਨਵਜੋਤ ਸਿੱਧੂ
ਅੱਜ ਨਾ ਰੋਕੋ, ਪਹਿਲਾਂ ਵੀ ਬਿਠਾ ਹੀ ਰੱਖਿਆ ਸੀ .ਮੋਗਾ ਦੇ ਬੱਧਨੀ ਕਲਾਂ 'ਚ ਨਵਜੋਤ ਸਿੱਧੂ ਕਰ ਰਹੇ ਸਨ ਤਕਰੀਰ.ਰਾਹੁਲ ਦੀ ਮੌਜੂਦਗੀ 'ਚ ਕੈਪਟਨ ਦੇ ਮੰਤਰੀ ਨੂੰ ਸਿੱਧੂ ਨੇ ਦਿੱਤਾ ਸੀ ਜਵਾਬ.ਰਾਹੁਲ ਗਾਂਧੀ ਸਣੇ ਸਾਰੀ ਲੀਡਰਸ਼ਿਪ ਸਟੇਜ 'ਤੇ ਸੀ ਮੌਜੂਦ.ਪਰਚੀ ਲੈ ਕੇ ਆਏ ਮੰਤਰੀ ਰੰਧਾਵਾ 'ਤੇ ਭੜਕੇ ਸੀ ਨਵਜੋਤ ਸਿੱਧੂ
Tags :
Sukhjinder Randhawa Anger On Sidhu Navjot Sidhu Attack On Randhwa Navjot Sidhu Moga Rally Sidhu VS Randhawa Randhawa Reply NAVJOT Sidhu Moga Rally Kissan Bill Kissan Protest Rally Abp Sanjha Live ABP Sanjha News Abp Sanjha Sukhjinder Randhawa Captain Amarinder Singh Navjot Sidhu Rahul Gandhi Congressਪੰਜਾਬ
Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦ
Bhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers Protest
Sukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dal
Gyani Harpreet Singh | "ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਤੋਂ ਅਕਾਲੀ ਫੂਲਾ ਸਿੰਘ ਜੀ ਵਰਗਾ ਨਹੀਂ ਬਣਿਆ ਜਾਣਾ!
Inter Caste Marriage Benifits| ਪੰਜਾਬ 'ਚ Inter-Cast ਵਿਆਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ਹੋਵੇਗੀ ਪੈਸੇ ਦੀ ਬਰਸਾਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement