ਪੜਚੋਲ ਕਰੋ
Advertisement
Ravneet Bittu ਦੀਆਂ ਵਧੀਆਂ ਮੁਸ਼ਕਿਲਾਂ, Amritsar Police Commissioner ਕੋਲ ਕੀਤੀ FIR ਕਰਨ ਦੀ ਮੰਗ
SAD -BSP ਨੇ ਰਵਨੀਤ ਬਿੱਟੂ ਖਿਲਾਫ਼ ਕੀਤੀ ਸ਼ਿਕਾਇਤ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
SC-ST ਐਕਟ ਤਹਿਤ ਮਾਮਲਾ ਦਰਜ ਕਰਨ ਦੀ ਮੰਗ
'ਕਾਰਵਾਈ ਨਾ ਹੋਣ 'ਤੇ 21 ਜੂਨ ਨੂੰ ਘੇਰਿਆ ਜਾਵੇਗਾ ਅੰਮ੍ਰਿਤਸਰ ਬੱਸ ਅੱਡਾ'
ਰਵਨੀਤ ਬਿੱਟੂ ਵੱਲੋਂ SAD-BSP ਗਠਜੋੜ ‘ਤੇ ਟਿੱਪਣੀ ਦਾ ਮਸਲਾ
SAD-BSP ਗਠਜੋੜ ‘ਤੇ ਬਿੱਟੂ ਨੇ ਦਿੱਤਾ ਸੀ ਵਿਵਾਦਿਤ ਬਿਆਨ
12 ਜੂਨ ਨੂੰ ਹੋਇਆ ਸੀ SAD-BSP ਗਠਜੋੜ
BSP 20 ਸੀਟਾਂ ਤੇ 97 ਸੀਟਾਂ 'ਤੇ ਚੋਣਾਂ ਲੜ੍ਹੇਗਾ ਅਕਾਲੀ ਦਲ
ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਸੀਟਾਂ BSP ਨੂੰ ਦਿੱਤੀਆਂ
ਬਿੱਟੂ ਨੇ BSP ਨੂੰ ਦਿੱਤੀਆਂ ਸੀਟਾਂ 'ਤੇ ਕੀਤੀ ਸੀ ਟਿੱਪਣੀ
ਬਿਆਨ ਨੂੰ ਤੋੜ- ਮਰੋੜ ਕੇ ਪੇਸ਼ ਕੀਤਾ ਜਾ ਰਿਹਾ - ਬਿੱਟੂ
ਲੁਧਿਆਣਾ ਤੋਂ ਸਾਂਸਦ ਹਨ ਰਵਨੀਤ ਸਿੰਘ ਬਿੱਟੂ
ਪੰਜਾਬ
ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਕਾਰੋਬਾਰ
ਟ੍ਰੈਂਡਿੰਗ ਟੌਪਿਕ
Advertisement